28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਧਰਮਪੁਰਾ ਦੇ ਸ੍ਰੀ ਜਵਾਲਾ ਮਾਤਾ ਜੀ ਮੰਦਰ ਦਾ ਲੈਂਟਰ ਪਾਇਆ

ਬਰੇਟਾ, 27 ਅਗਸਤ (ਜੀਵਨ ਸ਼ਰਮਾ)- ਪਿੰਡ ਧਰਮਪੁਰਾ ਵਿਖੇ ਸ਼੍ਰੀ ਜਵਾਲਾ ਮਾਤਾ ਜੀ ਦੇ ਮੰਦਰ ਦਾ ਲੈਂਟਰ ਸੰਗਤ ਵਲੋਂ ਬੜੇ ਉਤਸ਼ਾਹ ਨਾਲ ਪਾਇਆ ਗਿਆ। ਪ੍ਰਬੰਧਕ ਕਿਰਨ ਸ਼ਰਮਾ ਨੇ ਦੱਸਿਆ ਕਿ ਮੰਦਰ ਦੀ ਨੀਂਹ ਮਾਤਾ ਜਵਾਲਾ ਜੀ (ਹਿਮਾਚਲ ਪ੍ਰਦੇਸ਼ ) ਦੇ ਮੰਦਰ ਤੋਂ ਇੱਟ ਲਿਆ ਕੇ ਰੱਖੀ ਗਈ ਹੈ ਅਤੇ ਮੰਦਰ ਦੀ ਉਸਾਰੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੀ ਜਾਵੇਗੀ।

ਅਜੀਤ ਡੈਸਕ 28-08-2026
ਬਰੇਟਾ, 27 ਅਗਸਤ (ਜੀਵਨ ਸ਼ਰਮਾ)- ਪਿੰਡ ਧਰਮਪੁਰਾ ਵਿਖੇ ਸ਼੍ਰੀ ਜਵਾਲਾ ਮਾਤਾ ਜੀ ਦੇ ਮੰਦਰ ਦਾ ਲੈਂਟਰ ਸੰਗਤ ਵਲੋਂ ਬੜੇ ਉਤਸ਼ਾਹ ਨਾਲ ਪਾਇਆ ਗਿਆ। ਪ੍ਰਬੰਧਕ ਕਿਰਨ ਸ਼ਰਮਾ ਨੇ ਦੱਸਿਆ ਕਿ ਮੰਦਰ ਦੀ ਨੀਂਹ ਮਾਤਾ ਜਵਾਲਾ ਜੀ (ਹਿਮਾਚਲ ਪ੍ਰਦੇਸ਼ ) ਦੇ ਮੰਦਰ ਤੋਂ ਇੱਟ ਲਿਆ ਕੇ ਰੱਖੀ ਗਈ ਹੈ ਅਤੇ ਮੰਦਰ ਦੀ ਉਸਾਰੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਤ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸੰਜੇ ਪੰਡਿਤ, ਕੀਮਤ ਸ਼ਰਮਾ, ਮੰਗਤ ਸ਼ਰਮਾ, ਮਹਿੰਦਰ ਕੁਮਾਰ, ਤਿਰਲੋਕ ਸਿੰਘ, ਜਸ਼ਨ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਮਾਪਿਆਂ ਵਲੋਂ ਸੰਘਰਸ਼ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਖੋ-ਖੋ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।