ਸ਼ੇਰ ਸਿੰਘ ਆਕਲੀਆਂ ਕਲਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ
ਮਹਿਮਾ ਸਰਜਾ, 9 ਅਕਤੂਬਰ (ਬਲਦੇਵ ਸੰਧੂ)- ਸ਼ੇਰ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਅਕਲੀਆ ਕਲਾਂ ਦੇ ਸ੍ਰੀ ਗੁਰਦੁਆਰਾ ਨਜ਼ੀਕਸਰ ਸਾਹਿਬ ਵਿਖੇ ਹੋਇਆ। ਉਹ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਲਾ ਅਤੇ ਗੁਰਜੀਤ ਸਿੰਘ ਗੋਰਾ ਦੇ ਪਿਤਾ ਸਨ।
ਅਜੀਤ ਡੈਸਕ
10-10-2026