28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡੇਰਾ ਭਰੋਮਜਾਰਾ ਵਿਖੇ ਸੰਤਾਂ ਨੇ ਮਨਾਇਆ ਮਈ ਦਿਵਸ

ਅਜੀਤ ਡੈਸਕ 03-05-2026
ਬਹਿਰਾਮ, 2 ਮਈ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਵਿਚ ਮਈ ਦਿਵਸ ਮਨਾਇਆ | ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਤੇ ਪ੍ਰਨਾਮ ਕੀਤਾ | ਉਪਰੰਤ ਸੰਤਾਂ ਨੇ ਕਿਹਾ ਕਿ ਮਜ਼ਦੂਰ ਦੀ ਮਜ਼ਦੂਰੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾ ਮਿਲੇ ਅਤੇ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਜ਼ਦੂਰ ਦੀ ਮਜ਼ਦੂਰੀ ਵੀ ਵਧਾਉਣੀ ਚਾਹੀਦੀ ਹੈ | ਇਸ ਮੌਕੇ ਵੇਦ ਪ੍ਰਕਾਸ਼ ਨਗਰ, ਅਮਰਜੀਤ ਰਾਮ, ਬਲਵੰਤ ਰਾਏ, ਸੁਰਿੰਦਰ ਕੁਮਾਰ, ਮਨਦੀਪ ਕੁਮਾਰ, ਹਰਮਨ ਕੁਮਾਰ, ਮਲਕੀਤ ਰਾਏ, ਮਨਦੀਪ ਸਿੰਘ, ਨਵਜੋਤ ਕੁਮਾਰ, ਰਵੀ ਪਾਲ, ਵਿੱਕੀ ਗੜ੍ਹਸ਼ੰਕਰ, ਜੀਵਨ ਕੁਮਾਰ ਭਰੋਮਜਾਰਾ, ਮਨਵੀਰ ਕੁਮਾਰ, ਹਰੀਸ਼ ਕੁਮਾਰ, ਨਿੰਦਰ ਪਾਲ, ਮੋਹਣ ਲਾਲ, ਅਵਤਾਰ ਰਾਮ, ਜੋਗਿੰਦਰ ਪਾਲ, ਸਰੋਜ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਰੈਜ਼ੀਡੈਂਸ਼ੀਅਲ ਅਕੈਡਮੀ ਲਈ ਟਰਾਇਲ 9 ਤੇ 10 ਨੂੰ ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਨੇ ਬਾਬਾ ਗੋਲਾ ਸਕੂਲ ਵਿਖੇ ਹੈਂਡ ਵਾਸ਼ ਸਟੇਸ਼ਨ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।