19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਗ ਸਿੰਘ ਪਿੰਡ ਮਜਾਰੀ ਦੀ ਉਪ ਪ੍ਰਧਾਨਗੀ ਦੀ ਚੋਣ 'ਚ ਰਹੇ ਜੇਤੂ <br/>

ਅਜੀਤ ਡੈਸਕ 31-05-2026
ਢੇਰ, 30 ਮਈ (ਸ਼ਿਵ ਕੁਮਾਰ ਕਾਲੀਆ)- ਨਜ਼ਦੀਕੀ ਖੇਤਰ ਹਿਮਾਚਲ ਪ੍ਰਦੇਸ਼ ਹੋਈਆਂ ਪੰਚਾਇਤੀ ਚੋਣਾਂ ਵਿਚ ਪਿੰਡ ਮਜਾਰੀ ਦੇ ਚੋਣ ਨਤੀਜਿਆਂ ਵਿਚ ਉਪ ਪ੍ਰਧਾਨਗੀ ਦੀ ਹੋਈ ਚੋਣ 'ਤੇ ਭਾਗ ਸਿੰਘ ਜੇਤੂ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨਗੀ ਦੀ ਚੋਣ ਦੇ ਲਈ ਭੁਪਿੰਦਰ ਕੌਰ ਸਰਬ ਸੰਮਤੀ ਦੇ ਨਾਲ ਪਿੰਡ ਦੇ ਪ੍ਰਧਾਨ ਚੁਣੇ ਜਾ ਚੁੱਕੇ ਹਨ ਪਰ ਉਪ ਪ੍ਰਧਾਨਗੀ ਦੇ ਲਈ ਵੋਟਾਂ ਦਾ ਪੇਚਾ ਫਸਿਆ ਹੋਇਆ ਸੀ, ਜਿਸ ਵਿਚ ਭਾਗ ਸਿੰਘ ਜੇਤੂ ਰਹੇ ਹਨ |

ਪਿਛਲੀ ਖ਼ਬਰ ਅਰਸ਼ਪ੍ਰੀਤ ਕੌਰ ਦਾ ਗ੍ਰਾਮ ਪੰਚਾਇਤ ਨੂਰਪੁਰ ਬੇਦੀ ਵਲੋਂ ਸਨਮਾਨ <br/> ਅਗਲੀ ਖ਼ਬਰ ਭੈਣੀ ਫੀਡਰ 'ਚ ਬਿਜਲੀ ਕੱਟ ਲੱਗਣ ਕਾਰਨ ਬਿਜਲੀ ਉਪਭੋਗਤਾਵਾਂ ਨੂੰ ਜਾਗ ਕੇ ਕੱਟਣੀਆਂ ਪੈ ਰਹੀਆਂ ਰਾਤਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।