04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਮੁਲਤਵੀ

ਸ੍ਰੀ ਅਨੰਦਪੁਰ ਸਾਹਿਬ, 3 ਅਗਸਤ (ਜੇ ਐਸ ਨਿੱਕੂਵਾਲ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਵਲੋਂ ਸਕੱਤਰ ਜਲ ਸਪਲਾਈ ਨਾਲ ਮੀਟਿੰਗ ਕਰਨ ਉਪਰੰਤ ਸਘੰਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੁਲਾਜ਼ਮ ਆਗੂ ਕਪਿਲ ਮਹਿੰਦਲੀ, ਮੱਖਣ ਕਾਲਸ, ਸੁਰਿੰਦਰ ਨੰਗਲ, ਜਸਪਾਲ ਨੂਰਪੁਰ ਬੇਦੀ, ਇੰਦੀ ਸਸਕੋਰ, ਜੱਸੀ ਕੀਰਤਪੁਰ, ਇੰਦਰ ਰਾਣਾਂ ਆਦਿ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿਚ ਬਾਹਰੀ ਸ੍ਰੋਤ ਮੁਲਾਜਮਾਂ ਨੂੰ ਵਿਭਾਗ ਵਿਚ ਸਾਮਲ ਕਰਨ, ਭਰਤੀ ਮੁਲਾਜਮਾਂ ਨੂੰ ਬਾਹਰੀ ਸ੍ਰੋਤ ਮੁਲਾਜਮਾਂ ਦੇ ਬਰਾਬਰ ਲਾਭ ਦੇਣ, ਰਹਿੰਦੀਆਂ ਸ੍ਰੇਣੀਆਂ ਨੂੰ ਬਿੱਲ ਵਿਚ ਸ਼ਾਮਲ ਕਰਨ ਅਤੇ ਤਨਖਾਹ ਹੈੱਡ ਵਿਚ ਰੱਖਣ ਦੀ ਅਪੀਲ ਕੀਤੀ ਗਈ।

ਅਜੀਤ ਡੈਸਕ 04-08-2026
ਸ੍ਰੀ ਅਨੰਦਪੁਰ ਸਾਹਿਬ, 3 ਅਗਸਤ (ਜੇ ਐਸ ਨਿੱਕੂਵਾਲ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਵਲੋਂ ਸਕੱਤਰ ਜਲ ਸਪਲਾਈ ਨਾਲ ਮੀਟਿੰਗ ਕਰਨ ਉਪਰੰਤ ਸਘੰਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੁਲਾਜ਼ਮ ਆਗੂ ਕਪਿਲ ਮਹਿੰਦਲੀ, ਮੱਖਣ ਕਾਲਸ, ਸੁਰਿੰਦਰ ਨੰਗਲ, ਜਸਪਾਲ ਨੂਰਪੁਰ ਬੇਦੀ, ਇੰਦੀ ਸਸਕੋਰ, ਜੱਸੀ ਕੀਰਤਪੁਰ, ਇੰਦਰ ਰਾਣਾਂ ਆਦਿ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿਚ ਬਾਹਰੀ ਸ੍ਰੋਤ ਮੁਲਾਜਮਾਂ ਨੂੰ ਵਿਭਾਗ ਵਿਚ ਸਾਮਲ ਕਰਨ, ਭਰਤੀ ਮੁਲਾਜਮਾਂ ਨੂੰ ਬਾਹਰੀ ਸ੍ਰੋਤ ਮੁਲਾਜਮਾਂ ਦੇ ਬਰਾਬਰ ਲਾਭ ਦੇਣ, ਰਹਿੰਦੀਆਂ ਸ੍ਰੇਣੀਆਂ ਨੂੰ ਬਿੱਲ ਵਿਚ ਸ਼ਾਮਲ ਕਰਨ ਅਤੇ ਤਨਖਾਹ ਹੈੱਡ ਵਿਚ ਰੱਖਣ ਦੀ ਅਪੀਲ ਕੀਤੀ ਗਈ। ਸਕੱਤਰ ਜਲ ਸਪਲਾਈ ਵਲੋਂ ਉਨ੍ਹਾਂ ਦੀਆਂ ਮੰਗਾਂ ਤੇ ਪਹਿਲ ਦੇ ਆਧਾਰ ਤੇ ਵਿਚਾਰ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਮੀਟਿੰਗ ਤੋਂ ਬਾਅਦ ਜਥੇਬੰਦੀ ਵਲੋਂ 4 ਅਗਸਤ ਤੋਂ ਸ਼ੁਰੂ ਕੀਤਾ ਜਾਣ ਵਾਲਾ ਸੰਘਰਸ਼ ਮੁਲਤਵੀ ਕਰ ਦਿੱਤਾ ਅਤੇ ਨਾ ਹੀ 10 ਅਗਸਤ ਤੱਕ ਮਸਲੇ ਨੂੰ ਹੱਲ ਕਰਨ ਦੀ ਗੱਲ ਕਹੀ ਗਈ ਹੈ। ਨਹੀਂ ਤਾਂ ਸਘਰੰਸ਼ ਦੀ ਮੁੜ ਰੂਪ-ਰੇਖਾ ਉਲੀਕੀ ਜਾਵੇਗੀ।
ਪਿਛਲੀ ਖ਼ਬਰ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਸੰਗਤਾਂ ਦਾ ਭਰਿਆ ਭਾਰੀ ਮੇਲਾ ਅਗਲੀ ਖ਼ਬਰ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।