10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਦੀ ਹੋਈ ਚੋਣ , ਬਖਸ਼ੀਸ਼ ਸਿੰਘ ਕਟਾਰੀਆ ਬਣੇ ਪ੍ਰਧਾਨ

ਸ੍ਰੀ ਚਮਕੌਰ ਸਾਹਿਬ, 8 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਗੁਰਦੁਆਰਾ ਸ਼੍ਰੋਮਣੀ ਜਰਨੈਲ ਭਾਈ ਸੰਗਤ ਸਿੰਘ ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੀ ਚੋਣ ਅਜਾਇਬ ਸਿੰਘ ਸੁਮਨ, ਸਾਬਕਾ ਕੌਂਸਲਰ ਸੁਖਵੀਰ ਸਿੰਘ ਅਤੇ ਅੇਡਵੋਕੇਟ ਦਰਸ਼ਨ ਸਿੰਘ ਮਹਿਤਾ ਦੀ ਨਿਗਰਾਨੀ ਵਿਚ ਸਰਬਸੰਮਤੀ ਨਾਲ ਕੀਤੀ ਗਈ। ਇਸ ਮੀਟਿੰਗ ਦੌਰਾਨ ਬਲਾਕ ਸੰਮਤੀ ਦੇ ਸਾਬਕਾ ਕਾਰਜਕਾਰੀ ਚੇਅਰਮੈਨ ਬਖਸ਼ੀਸ਼ ਸਿੰਘ ਕਟਾਰੀਆ ਨੂੰ ਪ੍ਰਧਾਨ ਚੁਣਿਆ ਗਿਆ, ਜਦਿਕਿ ਬਾਕੀ ਚੁਣੇ ਮੈਂਬਰਾਂ ਵਿਚ ਸਾਬਕਾ ਪ੍ਰਧਾਨ ਲਛਮਣ ਸਿੰਘ ਨੂੰ ਚੇਅਰਮੈਨ, ਗੁਰਮੀਤ ਸਿੰਘ ਫ਼ੌਜੀ ਨੂੰ ਵਾਈਸ ਚੇਅਰਮੈਨ, ਮਿਸਤਰੀ ਮਨਮੋਹਣ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਰਾਜੂ ਮੀਤ ਪ੍ਰਧਾਨ, ਸੁਖਦੇਵ ਸਿੰਘ ਸੁੱਖਾ ਹਵਾਰਾ ਨੂੰ ਜਨਰਲ ਸਕੱਤਰ, ਗਿਆਨੀ ਸੁਖਵੀਰ ਸਿੰਘ ਨੂੰ ਸਕੱਤਰ, ਗਿਆਨ ਸਿੰਘ ਰਾਏਪੁਰ ਨੂੰ ਖਜਾਨਚੀ, ਸਤਵਿੰਦਰ ਸਿੰਘ ਨੀਟਾ ਸੰਯੁਕਤ ਸਕੱਤਰ ਤੇ ਪ੍ਰੈੱਸ ਸਕੱਤਰ, ਅਜਾਇਬ ਸਿੰਘ ਸੁਮਨ ਨੂੰ ਸਰਪ੍ਰਸਤ, ਮਾਸਟਰ ਰਤਨ ਸਿੰਘ ਨੂੰ ਸਰਪ੍ਰਸਤ, ਪ੍ਰਿੰਸੀਪਲ ਮੋਹਣ ਸਿੰਘ ਮੁੱਖ ਸਲਾਹਕਾਰ, ਐਡਵੋਕੇਟ ਦਰਸਨ ਸਿੰਘ ਮਹਿਤਾ ਕਾਨੂੰਨੀ ਸਲਾਹਕਾਰ, ਗੁਰਮੇਲ ਸਿੰਘ ਦਾਊਦਪੁਰ ਨੂੰ ਸਲਾਹਕਾਰ ਸੁਖਵਿੰਦਰ ਸਿੰਘ ਲੱਕੀ, ਸੂਬੇਦਾਰ ਰਘਵੀਰ ਸਿੰਘ ਰੁੜਕੀ, ਮਹਿੰਦਰ ਸਿੰਘ ਟੇਲਰ, ਮਲਕੀਤ ਸਿੰਘ ਰੱਤੋਂ, ਜਸਵੀਰ ਸਿੰਘ ਕਮਾਂਡੋਂ, ਦਰਸਨ ਸਿੰਘ ਭੂਰੜੇ ਨੂੰ ਐਗਜੈਕਟਿਵ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 10-09-2026
ਸ੍ਰੀ ਚਮਕੌਰ ਸਾਹਿਬ, 8 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਗੁਰਦੁਆਰਾ ਸ਼੍ਰੋਮਣੀ ਜਰਨੈਲ ਭਾਈ ਸੰਗਤ ਸਿੰਘ ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੀ ਚੋਣ ਅਜਾਇਬ ਸਿੰਘ ਸੁਮਨ, ਸਾਬਕਾ ਕੌਂਸਲਰ ਸੁਖਵੀਰ ਸਿੰਘ ਅਤੇ ਅੇਡਵੋਕੇਟ ਦਰਸ਼ਨ ਸਿੰਘ ਮਹਿਤਾ ਦੀ ਨਿਗਰਾਨੀ ਵਿਚ ਸਰਬਸੰਮਤੀ ਨਾਲ ਕੀਤੀ ਗਈ। ਇਸ ਮੀਟਿੰਗ ਦੌਰਾਨ ਬਲਾਕ ਸੰਮਤੀ ਦੇ ਸਾਬਕਾ ਕਾਰਜਕਾਰੀ ਚੇਅਰਮੈਨ ਬਖਸ਼ੀਸ਼ ਸਿੰਘ ਕਟਾਰੀਆ ਨੂੰ ਪ੍ਰਧਾਨ ਚੁਣਿਆ ਗਿਆ, ਜਦਿਕਿ ਬਾਕੀ ਚੁਣੇ ਮੈਂਬਰਾਂ ਵਿਚ ਸਾਬਕਾ ਪ੍ਰਧਾਨ ਲਛਮਣ ਸਿੰਘ ਨੂੰ ਚੇਅਰਮੈਨ, ਗੁਰਮੀਤ ਸਿੰਘ ਫ਼ੌਜੀ ਨੂੰ ਵਾਈਸ ਚੇਅਰਮੈਨ, ਮਿਸਤਰੀ ਮਨਮੋਹਣ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਰਾਜੂ ਮੀਤ ਪ੍ਰਧਾਨ, ਸੁਖਦੇਵ ਸਿੰਘ ਸੁੱਖਾ ਹਵਾਰਾ ਨੂੰ ਜਨਰਲ ਸਕੱਤਰ, ਗਿਆਨੀ ਸੁਖਵੀਰ ਸਿੰਘ ਨੂੰ ਸਕੱਤਰ, ਗਿਆਨ ਸਿੰਘ ਰਾਏਪੁਰ ਨੂੰ ਖਜਾਨਚੀ, ਸਤਵਿੰਦਰ ਸਿੰਘ ਨੀਟਾ ਸੰਯੁਕਤ ਸਕੱਤਰ ਤੇ ਪ੍ਰੈੱਸ ਸਕੱਤਰ, ਅਜਾਇਬ ਸਿੰਘ ਸੁਮਨ ਨੂੰ ਸਰਪ੍ਰਸਤ, ਮਾਸਟਰ ਰਤਨ ਸਿੰਘ ਨੂੰ ਸਰਪ੍ਰਸਤ, ਪ੍ਰਿੰਸੀਪਲ ਮੋਹਣ ਸਿੰਘ ਮੁੱਖ ਸਲਾਹਕਾਰ, ਐਡਵੋਕੇਟ ਦਰਸਨ ਸਿੰਘ ਮਹਿਤਾ ਕਾਨੂੰਨੀ ਸਲਾਹਕਾਰ, ਗੁਰਮੇਲ ਸਿੰਘ ਦਾਊਦਪੁਰ ਨੂੰ ਸਲਾਹਕਾਰ ਸੁਖਵਿੰਦਰ ਸਿੰਘ ਲੱਕੀ, ਸੂਬੇਦਾਰ ਰਘਵੀਰ ਸਿੰਘ ਰੁੜਕੀ, ਮਹਿੰਦਰ ਸਿੰਘ ਟੇਲਰ, ਮਲਕੀਤ ਸਿੰਘ ਰੱਤੋਂ, ਜਸਵੀਰ ਸਿੰਘ ਕਮਾਂਡੋਂ, ਦਰਸਨ ਸਿੰਘ ਭੂਰੜੇ ਨੂੰ ਐਗਜੈਕਟਿਵ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਚੋਣ ਉਪਰੰਤ ਸੁਸਾਇਟੀ ਦੀਆਂ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰ ਵੱਡੀ ਗਿਣਤੀ ਵਿਚ ਮੋਜੂਦ ਸਨ।
ਪਿਛਲੀ ਖ਼ਬਰ ਸ਼ੇਰਾ ਗੁੱਜਰ ਨੇ ਮਿਰਜ਼ਾ ਈਰਾਨ ਨੂੰ ਚਿੱਤ ਕਰਕੇ ਜਿੱਤੀ ਬੜਵਾ ਦੀ ਝੰਡੀ ਦੀ ਕੁਸ਼ਤੀ ਸੰਸਦ ਮੈਂਬਰ ਕੰਗ ਤੇ ਵਿਧਾਇਕ ਚੱਢਾ ਨੇ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ’ ਚ ਨੰਗਲ ਤੇ ਰੂਪਨਗਰ ਜ਼ੋਨ ਦੀ ਰਹੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।