23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ਼ੀਤਲਾ ਮਾਤਾ ਮੰਦਰ ਵਿਖੇ ਮਨਾਇਆ ਭਗਵਾਨ ਸ੍ਰੀ ਚੰਦ ਜੀ ਦਾ ਦਿਹਾੜਾ ਸਾਬਕਾ ਸਪੀਕਰ ਰਾਣਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਕੀਤੀ ਸ਼ਮੂਲੀਅਤ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਜੇ ਐਸ ਨਿੱਕੂਵਾਲ) ਉਦਾਸੀਨ ਅਖਾੜਾ ਸ਼ੀਤਲਾ ਮਾਤਾ ਮੰਦਰ, ਮਜਾਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੇ ਡੇਰੇ ਦੇ ਮਹੰਤ ਬਚਨ ਦਾਸ ਨੇ ਦੱਸਿਆ ਸਾਰਿਆਂ ਤੋ ਪਹਿਲਾਂ ਹਵਨ ਯੱਗ ਕੀਤਾ ਗਿਆ।

ਸ੍ਰੀ ਅਨੰਦਪੁਰ ਸਾਹਿਬ ਦੇ ਮਜਾਰਾ ਸਥਿਤ ਸ਼ੀਤਲਾ ਮਾਤਾ ਮੰਦਰ ਵਿਖੇ ਪ੍ਰਕਾਸ਼ ਦਿਹਾੜੇ ਮੌਕੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। 23-09-2026
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਜੇ ਐਸ ਨਿੱਕੂਵਾਲ) ਉਦਾਸੀਨ ਅਖਾੜਾ ਸ਼ੀਤਲਾ ਮਾਤਾ ਮੰਦਰ, ਮਜਾਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੇ ਡੇਰੇ ਦੇ ਮਹੰਤ ਬਚਨ ਦਾਸ ਨੇ ਦੱਸਿਆ ਸਾਰਿਆਂ ਤੋ ਪਹਿਲਾਂ ਹਵਨ ਯੱਗ ਕੀਤਾ ਗਿਆ। ਉਪਰੰਤ ਬਾਬਾ ਜੀ ਦੀ ਆਰਤੀ ਕੀਤੀ ਗਈ ਅਤੇ ਗਾਇਕ ਸਨਦੀਪ ਉਧਨੇਵਾਲ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਦੀਆਂ ਸਿੱਖਿਆਵ ਾਂ ਅੱਜ ਵੀ ਸਾਰਥਿਕ ਹੋ ਰਹੀਆਂ ਹਨ। ਜਿਸ ਨਾਲ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ। ਇਸ ਮੌਕੇ ਮੰਦਰ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਸੁਰਜੀਤ ਸਿੰਘ, ਪ੍ਰੀਤਮ ਸਿੰਘ, ਰਜਿੰਦਰ ਦਾਸ, ਸੇਵਾ ਦਾਸ, ਸੁਭਾਸ਼ ਚੰਦਰ, ਗੁਰਮਿੰਦਰ ਸਿੰਘ ਉਦਾਸੀਨ, ਮਹੰਤ ਲਛਮਣ ਦਾਸ, ਬਾਬਾ ਜਰਮਨ, ਸਾਬਕਾ ਚੇਅਰਮੈਨ ਹਰਬੰਸ ਲਾਲਾ ਮਹਿੰਦਲੀ, ਮੰਡਲ ਪ੍ਰਧਾਨ ਕਮਲਦੀਪ ਸੈਣੀ, ਪ੍ਰੇਮ ਸਿੰਘ ਬਾਸੋਵਾਲ, ਸਾਬਕਾ ਕੌਂਸਲ ਨਰਿੰਦਰ ਸੈਣੀ, ਸਾਬਕਾ ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸਾਬਕਾ ਕੌਂਸਲਰ ਦਲਜੀਤ ਸਿੰਘ ਕੈਂਥ, ਬਿੱਟੂ ਸਹੋਤਾ, ਮਹੰਤ ਪ੍ਰੇਮਪਾਲ ਪਿੰਕਾ, ਮਹੰਤ ਬਲਬੀਰ, ਨੰਬਰਦਾਰ ਨਿਰੰਜਨ ਦਾਸ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਮੋਨੂੰ ਚੌਹਾਨ, ਅਜੂ ਚੌਹਾਨ, ਮਲਕੀਅਤ ਸਿੰਘ ਮਜ਼ਾਰਾ, ਵਰਿੰਦਰ ਚੌਧਰੀ, ਪਾਲੀ ਚੌਧਰੀ, ਤੋਸ਼ੀ ਚੌਧਰੀ, ਨਵੀਂ ਭੁੰਬਲਾ, ਸੋਨੀ, ਲਾਲਾ ਪ੍ਰਮੋਦ ਕੁਮਾਰ, ਕੇਸ਼ਵ ਲਾਲਾ, ਪੰਡਿਤ ਪਿਊਸ਼ ਸ਼ਾਸਤਰੀ, ਸੁਖਦੀਪ ਝਾੜ ਸਾਹਿਬ, ਪਰਮਿੰਦਰ ਰਾਮਪੁਰ, ਹਰਪ੍ਰੀਤ ਖੇਪੜ, ਬਲਬੀਰ ਧਰਮਾਣੀ, ਕਾਕੂ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਮੀਰਪੁਰੀ, ਪਵਨ ਰਾਣਾ, ਮੁਕੇਸ਼ ਛੱਨੂੰ, ਬਲਵੀਰ ਸਿੰਘ ਬੱਢਲ, ਬਲਵੀਰ ਧਰਮਾਣੀ, ਜਸਵਿੰਦਰ ਸਿੰਘ ਰਤਨ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਇਕਬਾਲ ਸਿੰਘ ਲਾਲਪੁਰਾ ਨੇ ‘ ਨਸ਼ਾ ਵਿਰੋਧੀ ਯਾਤਰਾ ’ ਦੀ ਸਫਲਤਾ ਲਈ ਰੂਪ ਰੇਖਾ ਤਿਆਰ ਕਰ ਕੇ ਸੌਂਪੀਆਂ ਜਿੰਮੇਵਾਰੀਆਂ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਨੰਗਲ ਸ਼ਾਖਾ ਵਲੋਂ ਸੱਭਿਆਚਾਰਕ ਹਫ਼ਤੇ ਤਹਿਤ ‘ ਜ਼ਿੰਦਾ ਜੀਵ ਬੇਸਹਾਰਾ ਆਸ਼ਰਮ ’ ਵਿਖੇ ਸੇਵਾ ਕਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।