ਮਟੌਰ ਵਿਖੇ ਖੇਤਾਂ ’ਚੋਂ ਮੋਟਰ ਹੋਈ ਚੋਰੀ
ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮਟੌਰ ਲਾਗੇ ਖੇਤਾਂ ਵਿਚੋਂ ਮੋਟਰ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਨੰਬਰਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੁਰਜ ਸੜਕ ਤੇ ਸਥਿਤ ਪਿੰਡ ਮਟੌਰ ਵਿਖੇ ਸਥਿਤ ਖੇਤਾਂ ਵਿਚੋਂ ਮੋਟਰ ਚੋਰੀ ਕਰ ਲਈ ਗਈ ਹੈ।
ਅਜੀਤ ਡੈਸਕ
04-10-2026