ਪਿੰਡ ਮਲਕਪੁਰ ਵਿਖੇ ਘਰ-ਘਰ ਮੁਹਿੰਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ: ਚੀਮਾ ਅਤੇ ਪਿੰਡ ਵਾਸੀ। ਮਲਕਪੁਰ ਤੋਂ ਅਕਾਲੀ ਦਲ ਨੇ ਵਿੱਢੀ ਘਰ - ਘਰ ਮੁਹਿੰਮ
ਰੂਪਨਗਰ, 9 ਅਕਤੂਬਰ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਘਰ-ਘਰ ਮੁਹਿੰਮ ਦੀ ਸ਼ੁਰੂਆਤ ਪਿੰਡ ਮਲਕਪੁਰ ਤੋਂ ਕੀਤੀ ਗਈ।
ਅਜੀਤ ਡੈਸਕ
10-10-2026