ਲਵਾਰਸ ਕੁੱਤਿਆਂ ਦੀ ਭਰਮਾਰ ਕਾਰਨ ਨਾਗਰਿਕਾਂ ’ ਚ ਸਹਿਮ 11 ਵਿਅਕਤੀਆਂ ’ਤੇ ਹਮਲੇ ਮਗਰੋਂ ਤਾਂ ਪ੍ਰਸ਼ਾਸਨ ਅੱਖਾਂ ਖੋਲ੍ਹੇ : ਸੱਚਦੇਵਾ
ਨੰਗਲ, 10 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)- ਲਾਵਾਰਸ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਅੰਤਾਂ ਦੀ ਮਾਨਸਿਕ ਪ੍ਰੇਸ਼ਾਨੀ ਹੰਢਾਅ ਰਹੇ ਹਨ । ਪਿਛਲੇ ਦਿਨੀਂ ਇਕੱਲੇ ਰਾਜ ਨਗਰ ’ਚੋਂ ਹੀ 11 ਵਿਅਕਤੀ ਸਾਹਮਣੇ ਆਏ ਜਿਨ੍ਹਾਂ ਨੂੰ ਹਸਪਤਾਲ ਜਾਣਾ ਪਿਆ ।
ਅਜੀਤ ਡੈਸਕ
11-10-2026