ਐਕਟਿਵਾ , ਮੋਟਰਸਾਈਕਲ ਦੀ ਟੱਕਰ ’ ਚ ਇੱਕ ਮੌਤ
ਭਰਤਗੜ੍ਹ, 15 ਅਕਤੂਬਰ (ਜਸਬੀਰ ਸਿੰਘ ਬਾਵਾ)-ਸਥਾਨਕ ਸਰਵਿਸ ਮਾਰਗ ’ਤੇ ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ ਹੋਣ ਨਾਲ ਵਾਪਰੇ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਾਈਕਲ ਚਾਲਕ ਵੀ ਮਾਮੂਲੀ ਜ਼ਖਮੀ ਹੋਇਆ ਹੈ। ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਬ.
ਹਾਦਸੇ ਮਗਰੋਂ ਨੁਕਸਾਨੀ ਹੋਈ ਐਕਟਿਵਾ। ਤਸਵੀਰ: ਅਜੀਤ
16-10-2026