ਅੰਮਿ੍ਤਸਰ, 13 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)- ਕੋਰਟੀਯਾਰਡ ਬਾਏ ਮੈਰਿਅਟ ਵਿਖੇ ਇੰਟਰਨੈਸ਼ਨਲ ਐਵਾਰਡਜ਼ ਫਾਰ ਐਕਸੀਲੈਂਸੀ ਗਲੋਬਲ ਹਾਸਪੀਟੈਲਿਟੀ ਲੀਡਰਸ਼ਿਪ 2026 ਸਮਾਗਮ ਕਰਵਾਇਆ ਗਿਆ, ਜਿਸ 'ਚ ਹੋਟਲ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਇਸ ਸਮਾਗਮ 'ਚ ਕੋਰਟੀਯਾਰਡ ਬਾਏ ਮੈਰਿਅਟ ਦੇ ਜੀ. ਐੱਮ. ਰਵੀ ਆਰਿਆ ਨੇ ਬੈਸਟ ਜਨਰਲ ਮੈਨੇਜਰ ਦਾ ਐਵਾਰਡ ਪ੍ਰਦਾਨ ਕੀਤਾ | ਉਨ੍ਹਾਂ ਕਿਹਾ ਕਿ ਇਹ ਸਨਮਾਨ ਹੋਟਲ ਦੀ ਪੂਰੀ ਟੀਮ ਦਾ ਹੈ |