ਜੈਂਤੀਪੁਰ, 18 ਫਰਵਰੀ (ਭੁਪਿੰਦਰ ਸਿੰਘ ਗਿੱਲ)-ਅੱਡਾ ਜੈਂਤੀਪੁਰ ਦੇ ਉਦਯੋਗਪਤੀਆਂ 'ਚ ਗਿਣੇ ਜਾਂਦੇ ਨਾਮਵਰ ਸ਼ਖ਼ਸੀਅਤ ਪਰਮਜੀਤ ਸਿੰਘ ਰੰਧਾਵਾ ਦੇ ਸਤਿਕਾਰਯੋਗ ਮਾਤਾ ਜਸਬੀਰ ਕੌਰ ਰੰਧਾਵਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਰੰਧਾਵਾ ਵਲੋਂ ਦਿੱਤੀ ਗਈ | ਇਸ ਦੁੱਖ ਦੀ ਘੜੀ 'ਚ ਰੰਧਾਵਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਧਾਰਮਿਕ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਪਹੁੰਚੇ ਜਿਨ੍ਹਾਂ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਹਲਕਾ ਬਟਾਲਾ ਦੇ ਇੰਚਾਰਜ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਪੂ, ਰਮਨਦੀਪ ਸਿੰਘ ਥਿੰਦ ਸੈਕਟਰੀ ਮੰਡੀ ਬੋਰਡ, ਰਣਬੀਰ ਸਿੰਘ ਰਾਣਾ ਲੋਪੋਕੇ, ਪੀ. ਏ. ਲਖਬੀਰ ਸਿੰਘ ਗਿੱਲ, ਗੁਰਦੀਪ ਸਿੰਘ ਔਲਖ, ਹਰਪ੍ਰੀਤ ਸਿੰਘ ਔਲਖ, ਰਸ਼ਪਾਲ ਸਿੰਘ ਲਾਲੀ, ਰਜਿੰਦਰ ਸਿੰਘ ਹੇਅਰ, ਨਿਸ਼ਾਨ ਸਿੰਘ ਸੰਧੂ ਪੱਟੀ, ਸੁਖਦੇਵ ਸਿੰਘ ਬੱਤਰਾ ਡੇਅਰੀ ਵਾਲੇ, ਅਮਨਬੀਰ ਸਿੰਘ, ਸੰਦੀਪ ਪੁੰਜ ਮੰਡਲ ਪ੍ਰਧਾਨ, ਨਿਰਮਲ ਸਿੰਘ ਭਿਟੇਵਿੱਡ, ਪਲਵਿੰਦਰ ਸਿੰਘ ਫੌਜੀ, ਸਰਪੰਚ ਸਤਨਾਮ ਸਿੰਘ, ਮਨਮੋਹਨ ਸਿੰਘ ਬੱਲ, ਬੌਬੀ ਸੋਢੀ, ਥਾਣੇਦਾਰ ਬਿਕਰਮਜੀਤ ਸਿੰਘ ਉੱਪਲ, ਬਿਕਰਮਜੀਤ ਸਿੰਘ ਖਾਲਸਾ, ਵਿਕਰਮ ਸਿੰਘ ਗਿੱਲ, ਵਿੱਕੀ ਸ਼ਰਮਾ, ਗੁਲਸ਼ਨ ਬਾਵਾ, ਬਚਨ ਲਾਲ ਕਾਲੇ ਸ਼ਾਹ, ਸਰਨਜੀਤ ਸਿੰਘ ਗਿੱਲ ਜਗਦੇਵ ਕਲਾਂ, ਵਿੱਕੀ ਜੈਲਦਾਰ, ਲਾਡੀ ਜੈਲਦਾਰ, ਦਲਬੀਰ ਸਿੰਘ ਬੱਲ, ਕਿਰਪਲ ਸਿੰਘ ਬੱਲ, ਜਸਬੀਰ ਸਿੰਘ ਬੱਲ, ਜੁਝਾਰ ਸਿੰਘ ਸੰਧੂ, ਬਲਵਿੰਦਰ ਸਿੰਘ ਮੱਜਵਿਡ, ਅਮਰਬੀਰ ਸਿੰਘ ਜਲਾਲਪੁਰ, ਜਗਜੀਤ ਸਿੰਘ ਸੰਧੂ, ਮਨੋਹਰ ਸਿੰਘ ਰੰਧਾਵਾ, ਮਨਜੀਤ ਸਿੰਘ ਕਾਹਲੋਂ, ਮਨਮੋਹਨ ਸਿੰਘ ਢਿੱਲੋਂ, ਪਲਵਿੰਦਰ ਸਿੰਘ ਖਾਲਸਾ, ਹਰਪਿੰਦਰ ਸਿੰਘ ਸਰਹਾਲਾ, ਸੰਦੀਪ ਮਹਿਤਾ ਆਦਿ ਹਾਜ਼ਰ ਸਨ |