ਨਗਰ ਪੰਚਾਇਤ ਰਈਆ ਦੀਆਂ ਚੋਣਾਂ : ਸ਼੍ਰੋਮਣੀ ਅਕਾਲੀ ਦਲ ਦੇ 6, ਕਾਂਗਰਸ ਦੇ 8 ਤੇ ਦੋ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>
ਵਾਰਡ ਨੰ: 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੈਪੀ (ਸਪੁੱਤਰ ਸਾ: ਚੇਅਰਮੈਨ ਗੁਰਵਿੰਦਰਪਾਲ ਸਿੰਘ) ਅਤੇ ਵਾਰਡ ਨੰ: 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰ:-8 ਤੋਂ ਪੁਨੀਤ ਕੌਰ ਪਤਨੀ ਹਰਪ੍ਰੀਤ ਸਿੰਘ (ਕਜਾਰੀਆ ਟਾਇਲ ਵਾਲੇ) ਆਪਣੇ ਨਾਮਜ਼ਦਗੀ ਪੱਤਰ ਸ੍ਰੀ ਰਣਜੀਤ ਸਿੰਘ ਤਹਿਸੀਲਦਾਰ ਕਮ ਐਡੀਸ਼ਨਲ ਚੋਣ ਅਧਿਕਾਰੀ ਪਾਸ ਦਾਖ਼ਲ ਕਰਵਉਂਦੇ ਹੋਏ, (ਸੱਜੇ) ਵਾਰਡ ਨੰ: 12 ਤੋਂ ਕਾਂਗਰਸ ਦੇ ਉਮੀਦਵਾਰ ਰੌਬਿਨ ਮਾਨ (ਮੌਜੂਦਾ ਪ੍ਰਧਾਨ ਨਗਰ ਪੰਚਾਇਤ) ਅਤੇ ਵਾਰਡ ਨੰ: 7 ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਪਲਵਿੰਦਰ ਕੌਰ (ਸੁਪਤਨੀ ਗੁਰਮੇਜ ਸਿੰਘ ਚੀਮਾਂ) ਆਪਣੇ ਨਾਮਜ਼ਦਗੀ ਪੱਤਰ ਰਣਜੀਤ ਸਿੰਘ ਤਹਿਸੀਲ
16-05-2026