ਸਪਰਿੰਗ ਬਰਡਜ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>
ਸਪਰਿੰਗ ਬਰਡਜ਼ ਸਕੂਲ ਅੱਡਾ ਸੈਦੋਲੇਲ੍ਹ ਖਜਾਲਾ ਦੇ ਬਾਰ੍ਹਵੀਂ ਜਮਾਤ 'ਚੋਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪਿ੍ੰਸੀਪਲ ਗੁਰਪ੍ਰੀਤ ਸਿੰਘ, ਪ੍ਰਮਿੰਦਰ ਸਿੰਘ ਐੱਮ. ਡੀ. ਤੇ ਇੰਦਰਜੀਤ ਸਿੰਘ ਬਾਬਾ ਜੀ ਸਿੱਖ ਮਿਸ਼ਨਰੀ ਕਾਲਜ ਵਾਲਿਆਂ ਨਾਲ | ਤਸਵੀਰ : ਅਤਰ ਸਿੰਘ ਤਰਸਿੱਕਾ
<br/>
16-05-2026