ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਨੇ ਸ਼ਾਮ ਵਾਲੇ ਪਹਿਲੇ ਕਿ੍ਕਟ ਬੈਚ ਦਾ ਕੀਤਾ ਰਸਮੀ ਉਦਘਾਟਨ <br/>
ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਵਿਖੇ ਪਹਿਲੇ ਕਿ੍ਕਟ ਬੈਚ ਦੇ ਉਦਘਾਟਨ ਸਮੇਂ ਚੇਅਰਮੈਨ ਪਰਜਿੰਦਰ ਸਿੰਘ ਦੇ ਨਾਲ ਹਨ ਖਿਡਾਰੀ, ਕੋਚ, ਮਹਿਮਾਨ ਤੇ ਸਕੂਲ ਸਟਾਫ਼ ਮੈਂਬਰ | ਤਸਵੀਰ : ਗੁਰਦੀਪ ਸਿੰਘ ਅਟਾਰੀ
<br/>
16-05-2026