ਸ਼ਮਸ਼ਾਨਘਾਟ ਸਠਿਆਲਾ ਵਿਚੋਂ ਹੱਡਾਰੋੜੀ ਚੁਕਾਉਣ ਅਤੇ ਟੁੱਟੀ ਹੋਈ ਸ਼ੈੱਡ ਨੂੰ ਬਣਾਉਣ ਦੀ ਉੱਠੀ ਮੰਗ <br/>
ਸਠਿਆਲਾ ਵਿਖੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਮਜੀਤ ਸਿੰਘ ਸ਼ਮਸ਼ਾਨਘਾਟ ਦੀ ਸ਼ੈੱਡ ਦੀ ਖਸਤਾ ਹਾਲਤ ਬਾਰੇ ਦੱਸਦੇ ਹੋਏ ਨਾਲ ਵਕੀਲ ਇਕਬਾਲ ਸਿੰਘ ਬੱਲ ਤੇ ਨਾਲ ਹੋਰ | ਤਸਵੀਰ : ਜਗੀਰ ਸਿੰਘ ਸਫਰੀ
<br/>
10-06-2026