14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰਵਿੰਦਰ ਸਿੰਘ ਨੇ ਲਾਈਨਮੈਨ ਤੋਂ ਜੇ. ਈ. ਦੀ ਤਰੱਕੀ ਹੋਣ ਉਪਰੰਤ ਸਬ ਡਵੀਜ਼ਨ ਰਈਆ ਵਿਖੇ ਅਹੁਦਾ ਸੰਭਾਲਿਆ

ਰਈਆ,13 ਸਤੰਬਰ (ਸ਼ਰਨਬੀਰ ਸਿੰਘ ਕੰਗ)-ਰਵਿੰਦਰ ਸਿੰਘ ਲਾਈਨਮੈਨ ਦੀ ਲਾਈਨਮੈਨ ਤੋਂ ਜੇ. ਈ.

ਅਜੀਤ ਡੈਸਕ 14-09-2026
ਰਈਆ,13 ਸਤੰਬਰ (ਸ਼ਰਨਬੀਰ ਸਿੰਘ ਕੰਗ)-ਰਵਿੰਦਰ ਸਿੰਘ ਲਾਈਨਮੈਨ ਦੀ ਲਾਈਨਮੈਨ ਤੋਂ ਜੇ. ਈ. ਦੀ ਤਰੱਕੀ ਹੋਣ ਉਪਰੰਤ ਸਬ ਡਵੀਜਨ ਰਈਆ ਵਿਖੇ ਜੁਆਇਨ ਕੀਤਾ ਗਿਆ। ਇਸ ਮੌਕੇ ਵਧੀਕ ਨਿਗਰਾਨ ਇੰਜੀ: ਰਈਆ ਮੰਡਲ ਬਿਆਸ ਇੰਜੀ: ਹਰਿਕ੍ਰਸ਼ਨ ਸਿੰਘ, ਉਪ ਮੰਡਲ ਅਫਸਰ ਹਰਿਭੰਦਰ ਸਿੰਘ ਚਾਹਲ, ਸਾਬਕਾ ਸੂਬਾ ਜਨਰਲ ਸਕੱਤਰ ਇੰਪਲਾਈਜ ਫੈਡਰੇਸ਼ਨ (ਪਹਿਲਵਾਨ ਗਰੁੱਪ) ਸੁਖਿਵੰਦਰ ਸਿੰਘ ਚਾਹਲ ਉਚੇਚੇ ਤੌਰ ’ਤੇ ਸ਼ਾਮਿਲ ਹੋਏ । ਇਸ ਸਮੇਂ ਵਧੀਕ ਨਿਗਰਾਨ ਇੰਜੀ: ਰਈਆ ਮੰਡਲ ਵਲੋਂ ਰਵਿੰਦਰ ਸਿੰਘ ਜੇ. ਈ. ਦੀ ਤਰੱਕੀ ਹੋਣ ’ਤੇ ਵਧਾਈ ਦਿੱਤੀ ਗਈ ਤੇ ਡਿਊਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਬਾਰੇ ਕਿਹਾ ਗਿਆ। ਇਸ ਸਮੇਂ ਰਈਆ ਮੰਡਲ ਦੇ ਪ੍ਰਧਾਨ ਸੁਿਰੰਦਰ ਸਿੰਘ ਕੰਗ, ਜਨਰਲ ਸਕੱਤਰ ਹਰਜੀਤ ਸਿੰਘ ਖੋਜਕੀਪੁਰ, ਪ੍ਰਧਾਨ ਹਰਜਿੰਦਰ ਸਿੰਘ ਰਈਆ, ਅਵਤਾਰ ਸਿੰਘ ਖੋਜਕੀਪੁਰ, ਅਵਤਾਰ ਸਿੰਘ ਖੋਜਕੀਪੁਰ ,ਦਿਲਬਾਗ ਸਿੰਘ ਲਿੱਦੜ, ਸੁਖਵਿੰਦਰ ਸਿੰਘ ਜੇ. ਈ. , ਹਰਜੀਤ ਸਿੰਘ ਜੇ. ਈ., ਅਮਰਜੀਤ ਸਿੰਘ ਜੇ. ਈ. ,ਉਪ ਮੰਡਲ ਅਫਸਰ ਬੁਟਾਰੀ ਪੁਖਰਾਜ ਸਿੰਘ, ਪਰਮਜੀਤ ਸਿੰਘ ਚਾਹਲ, ਬਲਵਿੰਦਰ ਸਿੰਘ ਜਸਪਾਲ, ਬਿਕਰਮਜੀਤ ਸਿੰਘ ਜਸਪਾਲ, ਭੁਪਿੰਦਰ ਸਿੰਘ ਪੱਡਾ ਜੇ. ਈ. ਬਿਆਸ, ਪ੍ਰੇਮਪਾਲ ਸਿੰਘ ਜੇ.ਈ ਬਿਆਸ, ਗੁਰਮੀਤ ਸਿੰਘ ਰਿੰਕੂ,ਹਰਮਨਦੀਪ ਸਿੰਘ ਅਰਜਨਮਾਂਗਾ, ਹਰਜਿੰਦਰ ਸਿੰਘ ਪ੍ਰਧਾਨ ਬਾਬਾ ਬਕਾਲਾ, ਗੁਰਪਾਲ ਸਿੰਘ ਕਾਕਾ, ਪਰਮਜੀਤ ਸਿੰਘ ਚਾਹਲ, ਮਲਕੀਤ ਸਿੰਘ ਜੇ.ਈ ਬਾਬਾ ਬਕਾਲਾ ਸਾਹਿਬ, ਪ੍ਰਭਜੀਤ ਸਿੰਘ ਨੰਬਰਦਾਰ ਰਈਆ, ਸਿਵੰਦਰਜੀਤ ਸਿੰਘ ਰਈਆ, ਗੁਰਇਕਬਾਲ ਸਿੰਘ ਲਾਲੀ ਬੁਟਾਰੀ, ਪਵਨ ਕੁਮਾਰ ਰਈਆ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਬੰਦ ਕੀਤਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਪਿੰਡ ਕਾਲੇਕੇ ਦੀ ਪਿਛਲੀ ਇਕਾਈ ਭੰਗ ਜਸਵੰਤ ਸਿੰਘ ਕਾਲੇਕੇ ਨੂੰ ਨਵੀਂ ਇਕਾਈ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।