26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਈ . ਐੱਸ . ਆਈ . ਨੇ ਲਾਦੇਨ ਤੇ ਜ਼ਵਾਹਿਰੀ ਸਮੇਤ 1 ਲੱਖ ਲੜਾਕਿਆਂ ਨੂੰ ਦਿੱਤੀ ਸੀ ਸਿਖਲਾਈ

ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੀਨੀਅਰ ਸਿਆਸਤਦਾਨ ਅਤੇ ਸਾਬਕਾ ਮੰਤਰੀ ਮੁਸ਼ਾਹਿਦ ਹੁਸੈਨ ਸੱਯਦ ਨੇ ਇਕ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ 1980 ਦੇ ਦਹਾਕੇ ‘ਚ ਅਫ਼ਗਾਨਿਸਤਾਨ ਅੰਦਰ ਸੋਵੀਅਤ ਸੰਘ ਖ਼ਿਲਾਫ਼ ਲੜਾਕਿਆਂ ਨੂੰ ਤਿਆਰ ਕਰਨ ਲਈ ਪਾਕਿਸਤਾਨੀ ਫ਼ੌਜ ਅਤੇ ਖੁਫ਼ੀਆ ਏਜੰਸੀ ਆਈ. ਐੱਸ.

ਮੁਸ਼ਾਹਿਦ ਹੁਸੈਨ ਸੱਯਦ 26-09-2026
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੀਨੀਅਰ ਸਿਆਸਤਦਾਨ ਅਤੇ ਸਾਬਕਾ ਮੰਤਰੀ ਮੁਸ਼ਾਹਿਦ ਹੁਸੈਨ ਸੱਯਦ ਨੇ ਇਕ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ 1980 ਦੇ ਦਹਾਕੇ ‘ਚ ਅਫ਼ਗਾਨਿਸਤਾਨ ਅੰਦਰ ਸੋਵੀਅਤ ਸੰਘ ਖ਼ਿਲਾਫ਼ ਲੜਾਕਿਆਂ ਨੂੰ ਤਿਆਰ ਕਰਨ ਲਈ ਪਾਕਿਸਤਾਨੀ ਫ਼ੌਜ ਅਤੇ ਖੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਤਕਰੀਬਨ 1 ਲੱਖ ਮੁਜਾਹਿਦੀਨਾਂ ਅਤੇ 20,000 ਅਰਬ ਵਾਲੰਟੀਅਰਾਂ ਨੂੰ ਸਿਖਲਾਈ ਦਿੱਤੀ ਸੀ। ਉਨ੍ਹਾਂ ਮੁਤਾਬਿਕ ਸਿਖਲਾਈ ਲੈਣ ਵਾਲਿਆਂ ‘ਚ ਅਲ-ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਅਤੇ ਅਯਮਾਨ ਅਲ-ਜ਼ਵਾਹਿਰੀ ਵੀ ਸ਼ਾਮਿਲ ਸਨ। ਮੁਸ਼ਾਹਿਦ ਹੁਸੈਨ ਨੇ ਇਕ ਡਿਜੀਟਲ ਟਾਕ ਸ਼ੋਅ ‘ਚ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਅਮਰੀਕਾ ਅਤੇ ਸਾਊਦੀ ਅਰਬ ਦੇ ਇਸ਼ਾਰੇ ‘ਤੇ ਚਲਾਈ ਗਈ ਸੀ, ਜਿਸ ਲਈ ਉਨ੍ਹਾਂ ਵਲੋਂ ਕਰੀਬ 5 ਅਰਬ ਡਾਲਰ ਦੀ ਮਦਦ ਭੇਜੀ ਗਈ ਸੀ।
ਪਿਛਲੀ ਖ਼ਬਰ ਯੂ . ਐੱਨ . ਹੈੱਡਕੁਆਰਟਰ ’ ਚ ਹਾਫ਼ਿਜ਼ ਸਈਦ ਤੇ ਅੱਤਵਾਦ ਬਾਰੇ ਸਵਾਲਾਂ ’ ਤੇ ਸ਼ਾਹਬਾਜ਼ ਸ਼ਰੀਫ਼ ਨੇ ਵੱਟੀ ਚੁੱਪ ਅਗਲੀ ਖ਼ਬਰ ਸੋਨੀਪਤ ਸ਼ਗਨ ਦੇਖਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।