23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਿਕਰਮ ਮਜੀਠੀਆ ਗਨੀਵ ਮਜੀਠੀਆ, ਸਿਵੀ, ਲਖਬੀਰ ਗਿੱਲ, ਸਿਆਲਕਾ, ਜਗਰੂਪ ਮਜੀਠਾ ਤੇ ਹੋਰ ਆਗੂਆਂ ਵਲੋਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ’ਤੇ ਸੰਗਤਾਂ ਨੂੰ ਸ਼ੁੱਭਕਾਮਨਾਵਾਂ

ਜੇਠੂਵਾਲ, 22 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਤੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ’ਤੇ ਸਮੂਹ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ’ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹਲਕਾ ਮਜੀਠਾ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ, ਮੇਜਰ ਸ਼ਿਵਚਰਨ ਸਿੰਘ ਸ਼ਿਵੀ ਓ. ਐੱਸ.

ਬਿਕਰਮ ਮਜੀਠੀਆ, ਗਨੀਵ ਕੌਰ ਮਜੀਠੀਆ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਗਿੱਲ, ਮੈਨੇਜ਼ਰ ਜਗਰੂਪ ਸਿੰਘ ਗਿੱਲ ਮਜੀਠਾ। ਅਜੀਤ ਤਸਵੀਰਾਂ 23-10-2026
ਜੇਠੂਵਾਲ, 22 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਤੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ’ਤੇ ਸਮੂਹ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ’ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹਲਕਾ ਮਜੀਠਾ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ, ਮੇਜਰ ਸ਼ਿਵਚਰਨ ਸਿੰਘ ਸ਼ਿਵੀ ਓ. ਐੱਸ. ਡੀ. ਮਜੀਠੀਆ, ਲਖਬੀਰ ਸਿੰਘ ਗਿੱਲ ਸਿਆਸੀ ਸਕੱਤਰ ਮਜੀਠੀਆ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰੈੱਸਰ, ਸ਼੍ਰੋਮਣੀ ਕਮੇਟੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਾਬਕਾ ਮੈਨੇਜ਼ਰ ਮੇਜਰ ਸਿੰਘ ਅਰਜਨ ਮਾਂਗਾ, ਐਡੀਸ਼ਨਲ ਮੈਨੇਜਰ ਗੁਰਵਿੰਦਰ ਸਿੰਘ ਭੋਮਾ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਬਾਬਾ ਕੰਵਲਜੀਤ ਸਿੰਘ ਉਦੋਕੇ, ਬਾਬਾ ਮੇਜ਼ਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ, ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ, ਐਕਸੀਅਨ ਹਰਚਰਨ ਸਿੰਘ ਰੰਧਾਵਾ ਮੰਡੀ ਬੋਰਡ ਅੰਮ੍ਰਿਤਸਰ, ਐਸ. ਡੀ. ਓ. ਜਤਿੰਦਰ ਕੁਮਾਰ ਮੰਡੀ ਬੋਰਡ ਅੰਮ੍ਰਿਤਸਰ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਲਖਬੀਰ ਸਿੰਘ ਰੰਧਾਵਾ ਕਾਂਗਰਸੀ ਆਗੂ ਹਲਕਾ ਅਟਾਰੀ,ਜਸਪਾਲ ਸਿੰਘ ਭੋਆ, ਸਰਪੰਚ ਗੁਰਭੇਜ ਸਿੰਘ ਸੋਨਾ, ਮੱਖਣ ਸਿੰਘ ਹਰੀਆ, ਹਰਜੀਤ ਸਿੰਘ ਭੋਆ, ਮਨਪ੍ਰੀਤ ਸਿੰਘ ਡੱਡੀਆ, ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਸਰਪੰਚ ਰਾਜਕੁਮਾਰ ਲੁੱਧੜ, ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ, ਵਾਈਸ ਚੇਅਰਮੈਨ ਅਕਾਸ਼ਦੀਪ ਸਿੰਘ ਚੰਦੀ, ਚੇਅਰਮੈਨ ਡਾ. ਐੱਮ. ਐੱਮ. ਆਨੰਦ, ਡਾਇਰਕੈਟਰ ਸੂਰਿਯਾ ਆਨੰਦ, ਜਸਵੰਤ ਕੌਰ ਰਿਆੜ ਆਪ ਆਗੂ ਤੇ ਸੇਵਾ ਮੁਕਤ ਐੱਸ. ਪੀ., ਬਲਿਹਾਰ ਸਿੰਘ ਜੇਠੂਵਾਲ ਸਬਵੇ ਵਾਲੇ, ਸਰਪੰਚ ਰਵਿੰਦਰਪਾਲ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਉਮਰਾਓ ਸਿੰਘ ਪੰਨੂੰ, ਨੰਬਰਦਾਰ ਸੁਖਜੀਤ ਸਿੰਘ ਲੂੱਧੜ, ਧਰਮਬੀਰ ਸਿੰਘ ਸੋਹੀ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ ਸਾਬਕਾ ਸਰਪੰਚ ਮਨਦੀਪ ਕੌਰ ਜੇਠੂਵਾਲ, ਹਿੰਦਰਜੀਤ ਸਿੰਘ ਜੇਠੂਵਾਲ ਕੈਨੇਡਾ, ਬਾਬਾ ਪਰਮਜੀਤ ਸਿੰਘ ਅਕਾਲੀ ਜੇਠੂਵਾਲ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਗੁਰਦੇਵ ਸਿੰਘ ਮੈਹਣੀਆ, ਬਾਬਾ ਦਲਜੀਤ ਸਿੰਘ ਮੱਲੂਵਾਲ, ਪ੍ਰਧਾਨ ਕਰਮ ਸਿੰਘ ਗਿੱਲ ਜੇਠੂਵਾਲ, ਅਮਰਜੀਤ ਸਿੰਘ ਅਬਦਾਲ, ਹਰਦਿਆਲ ਸਿੰਘ ਲੁੱਧੜ, ਜਸਵਿੰਦਰ ਸਿੰਘ ਕੰਮੋਨੰਗਲ, ਸਰਪੰਚ ਤਰਸੇਮ ਸਿੰਘ ਜੇਠੂਵਾਲ, ਮਾਸਟਰ ਗੁਰਮੀਤ ਸਿੰਘ ਮੈਹਣੀਆ, ਪ੍ਰਿੰ: ਹਰਭਜਨ ਸਿੰਘ ਜੇਠੂਵਾਲ, ਸਰਪੰਚ ਸੁਖਦੀਪ ਸਿੰਘ ਦੀਪੀ, ਸਾਬਕਾ ਸਰਪੰਚ ਰਜਿੰਦਰ ਸਿੰਘ ਲਾਡੀ ਚਵਿੰਡਾ ਦੇਵੀ, ਨਿਸ਼ਾਨ ਸਿੰਘ ਸਰਹਾਲਾ, ਡਾ: ਦੀਦਾਰ ਸਿੰਘ ਲੁੱਧੜ, ਮਾ: ਅਜੀਤ ਸਿੰਘ ਲੁੱਧੜ, ਐੱਸ.ਡੀ.ਓ. ਸੁਖਦੇਵ ਸਿੰਘ ਨਵੇਂ ਨਾਗ, ਜਤਿੰਦਰ ਕੁਮਾਰ ਐੱਸ. ਡੀ. ਓ., ਜੇ. ਈ. ਹਰਦੀਪ ਸਿੰਘ ਚਵਿੰਡਾ ਦੇਵੀ, ਜੇ. ਈ. ਹਰਪ੍ਰੀਤ ਸਿੰਘ, ਜੇ. ਈ. ਸੁਖਬੀਰ ਸਿੰਘ, ਜੇ. ਈ. ਅਮਰਜੀਤ ਸਿੰਘ, ਜੇ. ਈ. ਰਜਿੰਦਰ ਸਿੰਘ .ਡਾ ਕੁਲਵਿੰਦਰ ਸਿੰਘ ਭੋਆ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਗੁ: ਬਾਬਾ ਜੋਗਾ ਸਿੰਘ ਚਾਹਲ ਜਮਾਲਪੁਰ ਵਿਖੇ ਅੱਖਾਂ ਦਾ ਮੁਫਤ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।