15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹੁਣ ਸਿਵਲ ਹਸਪਤਾਲ 'ਚ ਵੀ ਹੋ ਸਕੇਗਾ ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀਂ ਇਲਾਜ

ਅਜੀਤ ਡੈਸਕ 14-02-2026
ਸਮਾਣਾ, 13 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸਿਵਲ ਹਸਪਤਾਲ ਸਮਾਣਾ 'ਚ ਸਿਹਤ ਵਿਭਾਗ ਵਲੋਂ ਡਾਕਟਰਾਂ ਦੀ ਚੱਲ ਰਹੀ ਕਮੀ ਨੂੰ ਪੂਰਾ ਕਰਨ ਲਈ ਕਈ ਨਵੇਂ ਡਾਕਟਰ ਤੈਨਾਤ ਕੀਤੇ ਗਏ ਹਨ | ਇਨ੍ਹਾਂ ਡਾਕਟਰਾਂ ਵਿਚ ਐੱਮ. ਐਸ. ਜਨਰਲ ਸਰਜਰੀ ਦੇ ਮਾਹਿਰ ਡਾ. ਸੋਨਾਲੀਕਾ ਸ਼ਰਮਾ ਨੂੰ ਪਟਿਆਲਾ ਤੋਂ ਬਦਲ ਕੇ ਸਮਾਣਾ ਲਗਾਇਆ ਗਿਆ | ਡਾ. ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਸਿਵਲ ਹਸਪਤਾਲ ਵਿਚ ਵੀ ਦੂਰਬੀਨ ਨਾਲ ਪਿੱਤੇ ਪੱਥਰੀ ਦਾ ਇਲਾਜ ਕੀਤਾ ਜਾਵੇਗਾ |
ਪਿਛਲੀ ਖ਼ਬਰ ਕਈ ਦਹਾਕਿਆਂ ਤੋਂ ਐੱਸ. ਐੱਸ. ਟੀ. ਨਗਰ 'ਚ ਲੱਗ ਰਹੇ ਕੂੜੇ ਦੇ ਡੰਪ ਨੂੰ ਸਾਫ਼ ਕਰਵਾ ਰਸਤਾ ਖੁੱਲ੍ਹਵਾਇਆ ਅਗਲੀ ਖ਼ਬਰ ਭਾਰਤ-ਅਮਰੀਕਾ ਦੇ ਸਾਂਝੇ ਬਿਆਨ ਦੀਆਂ ਪਿੰਡ ਪੱਧਰ 'ਤੇ ਸਾੜੀਆਂ ਜਾਣਗੀਆਂ ਕਾਪੀਆਂ-ਬੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।