ਐਨ.ਐਮ.ਐਮ.ਐਸ. ਪ੍ਰੀਖਿਆ ਦੀ ਮੈਰਿਟ 'ਚ ਆਏ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਕੀਤਾ ਰੌਸ਼ਨ
ਐਨ.ਐਮ.ਐਮ.ਐਸ. ਪ੍ਰੀਖਿਆ 'ਚੋਂ ਮੈਰਿਟ ਵਿਚ ਆਏ ਸਰਕਾਰੀ ਹਾਈ ਸਕੂਲ ਫਤਹਿਪੁਰ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਰਜਿੰਦਰ ਸਿੰਘ ਖਹਿਰਾ ਤੇ ਸਕੂਲ ਸਟਾਫ਼ | ਅਜੀਤ ਤਸਵੀਰ
<br/>
01-05-2026