16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਤਨਾਮ ਸਿੰਘ ਸੱਤੀ ਦੇ ਪਿਤਾ ਦੇ ਸਦੀਵੀਂ ਵਿਛੋੜੇ 'ਤੇ ਅਫ਼ਸੋਸ

ਅਜੀਤ ਡੈਸਕ 04-05-2026
ਭਰਤਗੜ੍ਹ, 3 ਮਈ (ਜਸਬੀਰ ਸਿੰਘ ਬਾਵਾ)- ਉਪ ਦਫ਼ਤਰ ਰੋਜ਼ਾਨਾ 'ਅਜੀਤ' ਰੂਪਨਗਰ ਦੇ ਇੰਚਾਰਜ ਤੇ ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਦੇ ਪਿਤਾ ਰਜਿੰਦਰ ਸਿੰਘ (84) ਦੇ ਸਦੀਵੀਂ ਵਿਛੋੜਾ ਦੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ (ਬ) ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸਟੇਟ ਐਵਾਰਡੀ ਗੁਰਚਰਨ ਸਿੰਘ ਆਲੋਵਾਲੀਆ, ਸੀ. ਐਚ. ਟੀ. ਅਮਰਜੀਤ ਸਿੰਘ ਧਾਰਨੀ, ਸੀ. ਐਚ. ਟੀ. ਇੰਦਰਜੀਤ ਸਿੰਘ, ਸੀ. ਐਚ. ਟੀ. ਤਰਲੋਚਨ ਸਿੰਘ ਆਲੋਵਾਲ, ਕੁਲਵੰਤ ਸਿੰਘ ਬੜਾ ਪਿੰਡ, ਸੁਖਜਿੰਦਰ ਸਿੰਘ ਭਾਓਵਾਲ, ਪੱਤਰਕਾਰ ਜਗਤਾਰ ਸਿੰਘ ਬੇਲੀ, ਈਸ਼ਵਰ ਸੈਣੀ, ਜਸਬੀਰ ਸਿੰਘ ਬਾਵਾ, ਹਰਦੀਪ ਸਿੰਘ ਸੈਣੀ, ਸਰਪੰਚ ਪਰਦੀਪ ਭੱਲਾ, ਨਰਿੰਦਰਪਾਲ ਸਿੰਘ ਆਦਿ ਨੇ ਅਫ਼ਸੋਸ ਪ੍ਰਗਟਾਇਆ ਹੈ |
ਪਿਛਲੀ ਖ਼ਬਰ ਧਨੌਰਾ ਤੋਂ ਦੰਦਰਾਲਾ ਖਰੌੜ ਨੂੰ ਜਾਣ ਵਾਲੀ ਰੋਡ ਦੇ ਨਿਰਮਾਣ ਕਾਰਜ ਆਰੰਭ ਅਗਲੀ ਖ਼ਬਰ ਪ੍ਰੈੱਸ ਕਲੱਬ ਨੂਰਪੁਰ ਬੇਦੀ ਵਲੋਂ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਸਤਨਾਮ ਸਿੰਘ ਸੱਤੀ ਨਾਲ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।