05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਧੀਰ ਸਿੰਘ ਰੱਖੜਾ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ

ਅਜੀਤ ਡੈਸਕ 10-05-2026
ਪਟਿਆਲਾ, 9 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਧੀਰ ਸਿੰਘ ਰੱਖੜਾ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਨਾਲ ਰਾਏ ਮਸ਼ਵਰੇ ਤੋਂ ਬਾਅਦ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ | ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਉਧਾ, ਗੁਰਤੇਜ ਸਿੰਘ ਤੰਬੂਆਣਾ, ਮੀਤ ਪ੍ਰਧਾਨ ਜਗਬੀਰ ਸਿੰਘ ਖੱਟੜਾ ਤਰਖੇੜੀ, ਅਮਰਦੀਪ ਸਿੰਘ ਸਰਪੰਚ ਤਰਖੇੜੀ ਖ਼ੁਰਦ, ਸੁਰਜੀਤ ਸਿੰਘ ਬਰਨਾਲਾ ਬਰਾਸ, ਜਨਰਲ ਸਕੱਤਰ ਸਾਹਿਬ ਸਿੰਘ ਨਾਈਵਾਲਾ, ਜੁਆਇੰਟ ਸਕੱਤਰ ਕੁਲਦੀਪ ਸਿੰਘ ਦੁਤਾਲ, ਜਸਵੰਤ ਸਿੰਘ ਸੁਖੇਵਾਲ, ਕਰਨੈਲ ਸਿੰਘ ਸੁੱਖੇਵਾਲ, ਕਰਨੈਲ ਸਿੰਘ ਭੇਡਪੁਰੀ, ਅਮਰੀਕ ਸਿੰਘ ਓਝਾਂ ਅਤੇ ਹਰਵਿੰਦਰ ਸਿੰਘ ਸਹਿਜਬਪੁਰਾ ਨੂੰ ਨਿਯੁਕਤ ਕੀਤਾ ਗਿਆ ਹੈ | ਜਥੇਦਾਰ ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਇਸੇ ਤਰ੍ਹਾਂ ਵਰਕਿੰਗ ਕਮੇਟੀ ਮੈਂਬਰ ਵਿਚ ਹਾਕਮ ਸਿੰਘ ਗੋਗੀ, ਅਮਨਦੀਪ ਸਿੰਘ ਖੱਟੜਾ, ਮਲਕੀਤ ਸਿੰਘ ਖਰੌੜ, ਤਾਰਾ ਸਿੰਘ ਭੜੀ ਪਨੈਚਾਂ, ਸਾਧੂ ਸਿੰਘ ਚੰਦੂਮਾਜਰਾ, ਬਾਬਾ ਸ਼ਿੰਗਾਰਾ ਸਿੰਘ ਸਰਾਏ ਬੰਨਜ਼ਾਰਾ, ਮਨਜੀਤ ਸਿੰਘ ਸੈਣੀ ਜੈ ਨਗਰ, ਡਾ. ਭਰਪੂਰ ਸਿੰਘ ਨਨਹੇੜਾ, ਦੇਸ ਰਾਜ ਬੱਤਰਾ, ਮੀਤਾ ਰਾਮ ਰਾਮਪੁਰ ਪੰਡਿਤਾਂ, ਜੋਗਾ ਸਿੰਘ ਸ਼ੁਤਰਾਣਾ, ਰਤਨ ਸਿੰਘ ਸ਼ੁਤਰਾਣਾ, ਬਲਵੀਰ ਸਿੰਘ ਸ਼ੁਤਰਾਣਾ, ਹਰਦੀਪ ਸਿੰਘ ਸ਼ੁਤਰਾਣਾ, ਨਿਰਮਲ ਸਿੰਘ ਸ਼ੁਤਰਾਣਾ, ਮਲਕੀਤ ਸਿੰਘ ਭੂਤਗੜ੍ਹ, ਬਲਵਿੰਦਰ ਸਿੰਘ ਦੁਤਾਲ, ਹਰਭਜਨ ਸਿੰਘ ਸੇਰਵਾਲਾ, ਕੁਲਦੀਪ ਸਿੰਘ ਦੁਤਾਲ, ਜਰਨੈਲ ਸਿੰਘ ਜਿਊਣਪੁਰ, ਤਰਸੇਮ ਰਾਠੀ ਪਾਤੜਾਂ, ਮੋਹਣ ਲਾਲ ਪਾਤੜਾਂ, ਬੂਟਾ ਸਿੰਘ ਬੱਤਰਾ, ਸੰਤੋਖ ਸਿੰਘ ਜੇ.ਈ., ਦਰਸ਼ਨ ਕੁਮਾਰ ਪਾਤੜਾਂ, ਜਗਜੀਤ ਸਿੰਘ ਭੰਗੂ, ਸੁਖਜਿੰਦਰ ਸਿੰਘ ਧੰਜੂ ਘੱਗਾ, ਕਸ਼ਮੀਰ ਸਿੰਘ ਡਰੋਲੀ, ਜਸਵੀਰ ਸਿੰਘ ਦੇਧਨਾ, ਯਾਦਵਿੰਦਰ ਸਿੰਘ ਅਤਾਲਾਂ, ਜ਼ੋਰਾ ਸਿੰਘ ਕਕਰਾਲਾ, ਗੁਰਸੇਵਕ ਸਿੰਘ ਮਾਨ ਬੁਜਰਕ, ਲਛਮਣ ਸਿੰਘ ਕੁਲਾਰਾਂ, ਗੁਰਿੰਦਰ ਸਿੰਘ ਕਕਰਾਲਾ, ਅਮਿੱਤ ਸਿੰਗਲਾ ਬੁਜਰਕ, ਨੰਬਰਦਾਰ ਸਿੰਘ ਗਮਦੂਰ ਘੱਗਾ, ਸਾਹਿਬ ਸਿੰਘ ਨਾਈਵਾਲਾ, ਨਰਿੰਦਰ ਸਿੰਘ ਲਾਲਵਾ, ਦਰਸ਼ਨ ਸਿੰਘ ਮਰਦਾਹੇੜੀ, ਜਸਵੀਰ ਸਿੰਘ ਰੋਹਟਾ, ਜਸਵੰਤ ਸਿੰਘ ਰੋਹਟੀ ਮੌੜਾਂ, ਜਗਦੀਪ ਸਿੰਘ ਬਖਸ਼ੀਵਾਲਾ, ਗੁਰਚੇਤ ਸਿੰਘ ਸਿਊਨਾ, ਰਣਬੀਰ ਸਿੰਘ ਅਜ਼ਾਦਨਗਰ, ਗੁਰਪ੍ਰੀਤ ਸਿੰਘ ਦੰਦਰਾਲਾ ਖਰੋੜ, ਡਾ. ਪਰਮਜੀਤ ਸਿੰਘ ਚੰਡਾ, ਅਤਿਸ਼ ਠਾਕੁਰ ਅਮਨ ਨਗਰ, ਕੁਲਦੀਪ ਸਿੰਘ ਰਠੋੜ ਅਬਚਲ ਨਗਰ, ਜੱਸੀ ਅਲੀਪੁਰ ਆੜ੍ਹਤੀਆ, ਇਕਬਾਲ ਸਿੰਘ ਵਿਜੈਨਗਰ, ਜਸਵੰਤ ਸਿੰਘ ਵਿਜੈਨਗਰ, ਬਲਵੀਰ ਸਿੰਘ ਚੌਹਾਨ ਦਰਸ਼ਨ ਨਗਰ, ਧਿਆਨ ਸਿੰਘ ਸੈਦਖੇੜੀ ਨੂੰ ਵਰਕਿੰਗ ਕਮੇਟੀ ਮੈਂਬਰ
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਵੱਈਆ ਲੋਕਤੰਤਰ ਲਈ ਖ਼ਤਰਨਾਕ-ਸ਼ੈਰੀ ਰਿਆੜ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਵੱਈਆ ਲੋਕਤੰਤਰ ਲਈ ਖ਼ਤਰਨਾਕ-ਸ਼ੈਰੀ ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।