ਹਲਕਾ ਸ਼ੁਤਰਾਣਾਂ ਦੇ ਟਰੱਕ ਮਾਲਕਾਂ ਦੇ ਹੱਕਾਂ 'ਤੇ ਡਾਕਾ ਨਹੀਂ ਮਾਰਨ ਦਿਆਂਗੇ-ਕਰਨ ਸਿੰਘ
ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸ਼ੁਤਰਾਣਾ ਮੁਖੀ ਕਰਨ ਸਿੰਘ ਟਰੱਕ ਮਾਲਕਾਂ ਦੇ ਹਿਤਾਂ ਸੰਬੰਧੀ ਜਾਰੀ ਨੋਟੀਫ਼ਿਕੇਸ਼ਨ ਦੀ ਕਾਪੀ ਦਿਖਾਉਂਦੇ ਹੋਏ ਅਤੇ ਨਾਲ ਮੌਜੂਦ ਹੋਰ ਆਗੂ | ਤਸਵੀਰ : ਜਗਦੀਸ਼ ਸਿੰਘ ਕੰਬੋਜ
<br/>
11-05-2026