05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਰਾਜਿੰਦਰਾ ਹਸਪਤਾਲ ਦੇ ਅੱਗੋਂ ਲੰਘਦੀ ਸੜਕ 'ਤੇ ਸਰਕਾਰੀ ਜਗ੍ਹਾ 'ਤੇ ਕਬਜ਼ਿਆਂ ਦੀ ਭਰਮਾਰ <br/>

ਪਟਿਆਲਾ, 10 ਮਈ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਢਿੱਲੀ ਮੱਠੀ ਕਾਰਵਾਈ ਤੋਂ ਉਤਸ਼ਾਹਿਤ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ | ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਨਾਲ ਨਾਲ ਰਾਜਿੰਦਰਾ ਹਸਪਤਾਲ ਵਾਲੀ ਸੜਕ ਉਪਰ ਅੱਧਾ ਦਰਜਨ ਨਵੇਂ ਖੋਖੇ ਰੱਖ ਅਤੇ ਬਾਂਸ ਆਦਿ ਨਾਲ ਖੋਖੇ ਬਣਾ ਕੇ ਸਰਕਾਰੀ ਜਗ੍ਹਾ ਉਪਰ ਕਬਜ਼ੇ ਕੀਤੇ ਜਾ ਰਹੇ ਹਨ | ਦੱਸਣਯੋਗ ਹੈ ਕਿ ਇਸ ਸੜਕ ਉਪਰ ਭਾਰੀ ਵਾਹਨਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ | ਜਿਸ ਕਾਰਨ ਇਥੇ ਪਹਿਲਾਂ ਵੀ ਮੈਡੀਕਲ ਕਾਲਜ ਦੇ ਵਿਦਿਆਰਥੀ ਵਾਹਨਾਂ ਦੀ ਲਪੇਟ ਵਿਚ ਆ ਕੇ ਜਾਨ ਗਵਾ ਚੁੱਕੇ ਹਨ | ਸੜਕਾਂ ਤੱਕ ਲਗਾਏ ਜਾ ਰਹੇ ਖੋਖਿਆਂ ਅੱਗ 11-05-2026
ਰਾਜਿੰਦਰਾ ਹਸਪਤਾਲ ਦੇ ਸਾਹਮਣੇ ਬਣੀ ਸੜਕ 'ਤੇ ਨਵੇਂ ਖੋਖੇ ਆਦਿ ਰੱਖ ਕੀਤੇ ਕਬਜ਼ੇ ਦਾ ਦਿ੍ਸ਼ | ਤਸਵੀਰਾਂ: ਪ੍ਰਭਨੂਰ ਸਿੰਘ

ਪਿਛਲੀ ਖ਼ਬਰ ਹਰ ਦਰਦ ਦੀ ਸਭ ਤੋਂ ਪਿਆਰੀ ਦਵਾ ਹੈ, ਮਾਂ- ਅੰਸ਼ੂ ਬਾਂਸਲ <br/> ਅਗਲੀ ਖ਼ਬਰ ਸਰਕਾਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਬਿਜਲੀ ਦੀ ਵਰਤੋਂ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।