29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨੇ

ਅਜੀਤ ਡੈਸਕ 16-05-2026
ਪਾਤੜਾਂ, 15 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ 'ਚ ਵਾਰਡ ਨੰਬਰ 1 ਪਛੜੀਆਂ ਸ਼੍ਰੇਣੀਆਂ ਲਈ ਤੋਂ ਕੁਲਦੀਪ ਸਿੰਘ ਥਿੰਦ, 2 ਤੋਂ ਭਗਵਤ ਦਿਆਲ ਨਿੱਕਾ, ਵਾਰਡ ਨੰਬਰ 3 ਤੋਂ ਰੁਚੀ, 4 ਜਨਰਲ ਤੋਂ ਅੰੰਮਿ੍ਤਪਾਲ ਸਿੰਘ ਕਾਲੇਕਾ, 5 ਤੋਂ ਪਰਮਜੀਤ ਕੌਰ, 6 ਤੋਂ ਦੁਰਗਾ ਦਾਸ ਸਿੰਗਲਾ, 7 ਤੋਂ ਸਵੀਤਾ ਰਾਣੀ, 8 ਤੋਂ ਮਨਵੀਰ ਸਿੰਘ, 9 ਤੋਂ ਧਨਪਤੀ ਦੇਵੀ, 10 ਤੋਂ ਮਦਨ ਲਾਲ ਗੋਇਲ, 11 ਤੋਂ ਮਿੰਨੀ ਅਰੋੜਾ, 12 ਅਨੁਵਿੰਦਰ ਸਿੰਘ, 13 ਤੋਂ ਰੇਨੂ ਵਧਵਾ, 14 ਸੁਖਵਿੰਦਰ ਕੌਰ, 15 ਤੋਂ ਪ੍ਰੀਤੀ ਜੈਨ, 16 ਤੋਂ ਸੁਖਪਾਲ ਸਿੰਘ, 17 ਤੋਂ ਰਾਜਵਿੰਦਰ ਕੌਰ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ |
ਪਿਛਲੀ ਖ਼ਬਰ ਗੁਰਸ਼ਰਨ ਕੌਰ ਰੰਧਾਵਾ ਤੇ ਨਛੱਤਰ ਸਿੰਘ ਅਰਾਈਾਮਾਜਰਾ ਨੇ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਵਰਕਰਾ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਪ ਪੁਲਿਸ ਕਪਤਾਨ ਬੱਲ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।