ਜੇਕਰ ਪ੍ਰਸ਼ਾਸਨ ਨੇ ਸ਼ਰਾਬ ਦਾ ਠੇਕਾ ਜਲਦੀ ਨਾ ਹਟਾਇਆ ਤਾਂ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਵਿਢਾਂਗੇ ਵੱਡਾ ਸੰਘਰਸ਼-ਸਤਵਿੰਦਰ ਸਿੰਘ ਟੌਹੜਾ ਮਾਮਲਾ ਪਿੰਡ ਦੰਦਰਾਲਾ ਢੀਂਡਸਾ ਵਿਖੇ ਸ਼ਰਾਬ ਦਾ ਠੇਕਾ ਖੋਲੇ੍ਹ ਜਾਣ ਦਾ
ਪਿੰਡ ਦੰਦਰਾਲਾ ਢੀਂਡਸਾ ਵਿਖੇ ਸ਼ਰਾਬ ਦਾ ਠੇਕਾ ਖੋਲੇ੍ਹ ਜਾਣ ਦੇ ਵਿਰੋਧ ਵਿਚ ਬੈਠੇ ਧਰਨਾਕਾਰੀ ਅਤੇ ਉਨ੍ਹਾਂ ਨਾਲ ਐਸ.ਜੀ.ਪੀ.ਸੀ. ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਹੋਰ | ਤਸਵੀਰ : ਵਰਿੰਦਰ ਵਰਮਾ
<br/>
10-06-2026