04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰਾਸ਼ਟਰੀ ਗÏਰਵ ਪੁਰਸਕਾਰ ਅਤੇ ਸ਼ਾਨੇ ਪੰਜਾਬ ਐਵਾਰਡ ਨਾਲ 60 ਸ਼ਖ਼ਸੀਅਤਾਂ ਦਾ ਸਨਮਾਨ

ਅਜੀਤ ਡੈਸਕ 12-06-2026
ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਰਾਸ਼ਟਰੀਆ ਜਯੋਤੀ ਕਲਾ ਮੰਚ ਅਤੇ ਕਾਂਸਲ ਫਾਉਂਡੇਸ਼ਨ ਵਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਭਾਰਤ ਵਿਕਾਸ ਪ੍ਰੀਸ਼ਦ ਦੇ ਹਾਲ ਵਿਚ ਰਾਸ਼ਟਰੀਆ ਗÏਰਵ ਪੁਰਸਕਾਰ 2026 ਅਤੇ ਸ਼ਾਨੇ ਪੰਜਾਬ ਐਵਾਰਡ 2026 ਨਾਲ ਵੱਖ -ਵੱਖ ਖੇਤਰਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ 60 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਸਮਾਗਮ ਵਿਚ ਭਗਵਾਨ ਦਾਸ ਜੁਨੇਜਾ (ਗ੍ਰੀਨ ਮੈਨ) ਮਹਾਨ ਸਮਾਜ ਸੇਵਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਰਪਾਲ ਜੁਨੇਜਾ (ਚੇਅਰਮੈਨ ਪੀਆਰਟੀਸੀ), ਪਹੁੰਚੇ, ਅਤੇ ਪ੍ਰਧਾਨਗੀ ਡਾ. ਗੁਰਵਿੰਦਰ ਕਾਂਸਲ ਐਡਵੋਕੇਟ ਨੇ ਕੀਤੀ¢ ਇਸ ਮÏਕੇ ਬਲਜਿੰਦਰ ਸਿੰਘ ਢਿੱਲੋਂ (ਚੇਅਰਮੈਨ, ਪੰਜਾਬ ਐਗਰੋ ਅਤੇ ਫੂਡ ਗ੍ਰੇਨ), ਹਰਪਾਲ ਸਿੰਘ ਵਿਰਕ (ਚੇਅਰਮੈਨ, ਇੰਪਰੋਵੇਮੇਂਟ ਟਰੱਸਟ), ਰਾਜੀਵ ਗੋਇਲ (ਸੋਸ਼ਲ ਵਰਕਰ), ਡਾਕਟਰ ਗੁਰਵਿੰਦਰ ਕਾਂਸਲ, ਪਰਦੀਪ ਨਾਨੰਸੁ ( ਸੋਸ਼ਲ ਵਰਕਰ) ਡਾ. ਨਰੇਸ਼ ਗਰਗ (ਗਰਗ ਮਿਸ਼ਨ ਹਸਪਤਾਲ), ਭੁਪਿੰਦਰ ਸਿੰਘ (ਐਮ.ਡੀ., ਮਾਤਾ ਗੁਜਰੀ ਪਬਲਿਕ ਸਕੂਲ), ਡਾ. ਪ੍ਰੀਤਕਮਲ ਚੀਮਾ (ਯੂਐਸਏ), ਗੁਰਿੰਦਰਜੀਤ ਕÏਰ, ਮੁਕੇਸ਼ ਸਿੰਗਲਾ, ਹਰਿੰਦਰ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ¢ ਇਸ ਮÏਕੇ ਉੱਤੇ ਸਖਸ਼ੀਅਤਾਂ ਨੂੰ ਰਾਸ਼ਟਰੀਆ ਗÏਰਵ ਪੁਰਸਕਾਰ ਤੇ ਸ਼ਾਨੇ ਪੰਜਾਬ ਐਵਾਰਡ 2026 ਦੇਕੇ ਸਨਮਾਨਤ ਕੀਤਾ ਗਿਆ¢ ਮੰਚ ਦੇ ਚੇਅਰਮੈਨ ਸੰਜੇ ਗੋਇਲ, ਪੈਟਰਨ ਬੀਰ ਚੰਦ ਖੁਰਮੀ, ਸੀਨੀ. ਪ੍ਰੈਜ਼ੀਡੈਂਟ ਇੰਜ. ਨਰਿੰਦਰ ਸਿੰਘ, ਅਕਸ਼ੇ ਗੋਪਾਲ (ਪੈਟਰਨ), ਤਿ੍ਭਵਨ ਗੁਪਤਾ, ਧੀਰਜ ਗੋਇਲ, ਵਰਿੰਦਰ ਗਰਗ (ਏ.ਵੀ. ਮਾਰਕੀਟਿੰਗ), ਐਡਵੋ. ਸੁਰਿੰਦਰ ਮੋਹਨ ਸਿੰਗਲਾ, ਹਰਮੇਸ਼ ਸਿੰਗਲਾ, ਪਰਵੀਨ ਗੋਇਲ, ਹਰਿੰਦਰ ਗੁਪਤਾ, ਬਰਿੰਦਰ ਵਰਮਾ, ਕਰਮਵੀਰ ਪੁਰੀ, ਦਰਸ਼ਨ ਜਿੰਦਲ, ਡਾ. ਸਤਿਆਪਾਲ ਸਲੂਜਾ, ਹਰਕੇਸ਼ ਮਿੱਤਲ ਬਲਬੇੜਾ ਅਤੇ ਮੰਚ ਦੇ ਹੋਰ ਅਹੁਦੇਦਾਰਾਂ ਨੇ ਵੱਖ-ਵੱਖ ਸਖਸ਼ੀਅਤਾਂ ਨੂੰ ਆਪਣੇ ਕਰ ਕਮਲਾਂ ਨਾਲ ਐਵਾਰਡ ਦੇ ਕੇ ਸਨਮਾਨਤ ਕੀਤਾ¢
ਇਸ ਦÏਰਾਨ ਜਿਨ੍ਹਾਂ ਸਖਸ਼ੀਅਤਾਂ ਨੂੰ ਰਾਸ਼ਟਰੀਆ ਗÏਰਵ ਪੁਰਸਕਾਰ ਤੇ ਸ਼ਾਨੇ ਪੰਜਾਬ ਐਵਾਰਡ 2026 ਦੇਕੇ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਡਾ. ਨੀਖਿਲ ਸਾਰੋਂਵਾਲ, ਡਾ. ਅਸ਼ੋਕ ਜੋਸ਼ੀ, ਡਾ. ਸ਼ਿਵ ਭਾਰਦਵਾਜ, ਯਸ਼ਪਾਲ ਕੱਕੜ, ਐਡਵੋਕੇਟ ਰਾਕੇਸ਼ ਗੁਪਤਾ, ਡਾਕਟਰ ਦਿਨੇਸ਼ ਪਾਸੀ, ਕਮਲ ਅਗਰਵਾਲ, ਡਾ. ਸੰਜੀਵ ਗੁਪਤਾ, ਡਾ. ਸ਼ਾਮ ਜਿੰਦਲ, ਡਾਕਟਰ ਨੀਰਜ ਗੋਇਲ, ਰਾਕੇਸ਼ ਬੱਗਾ, ਹਰਪ੍ਰੀਤ ਸੰਧੂ, ਰਾਕੇਸ਼ ਵਰਮੀ, ਅਵਤਾਰ ਸਿੰਘ ਭੋਲਾ, ਭਾਰਤ ਭੂਸ਼ਣ, ਜਤਿੰਦਰ ਬੰਸਲ, ਮੁਲਕ ਰਾਜ ਟÏਹੜਾ, ਇੰਜੀਨੀਅਰ ਸੁਭਾਸ਼ ਸ਼ਰਮਾ, ਨਵਜੋਤ ਸਿੰਘ ਬਜਾਜ, ਪੰਡਿਤ ਨਿਖਲੇਸ਼, ਰੁਪਿੰਦਰ ਸਿੰਘ, ਰਾਜ ਸਿੰਗਲਾ, ਬਿਕਰਮ ਵਰਮਾ, ਪ੍ਰਦੀਪ ਮÏਗਾ, ਡਾ. ਪ੍ਰੀਤ ਇੰਦਰ ਸਿੰਘ ਕਥੂਰੀਆ, ਡਾ. ਵਰਿੰਦਰ ਖੰਨਾ, ਸ਼ਾਮ ਵੀਰ, ਪਵਨ ਸਿੰਗਲਾ, ਪੰਡਿਤ ਰਾਜਬੀਰ, ਜੰਗਜੀਤ ਸਿੰਘ, ਜਗਦੀਪ ਸਿੰਘ ਸੋਢੀ, ਡਾ. ਦੀਪ ਸਿੰਘ, ਡਾਕਟਰ ਰਾਜੇਸ਼ ਚੋਪੜਾ, ਡਾਕਟਰ ਸੰਜੇ ਸਿੰਘਲਾ, ਰਾਜ ਕੁਮਾਰ ਸ਼ਰਮਾ, ਮਨਜੀਤ ਸਿੰਘ ਚÏਹਾਨ, ਈਸ਼ਵਰ ਸ਼ਰਮਾ, ਵਰਿੰਦਰ ਕੋਸ਼ਿਸ਼, ਸੋਨਮ ਬੰਸਲ, ਨਰੇਸ਼ ਸਿੰਗਲਾ, ਸੁਰਿੰਦਰ ਜਿੰਦਲ, ਪਵਨ ਗੋਇਲ, ਰਾਜੀਵ ਗਰਗ, ਆਰ.ਐਮ. ਬਾਂਸਲ, ਡਾ. ਰਾਕੇਸ਼ ਪਾਠਕ, ਕੇਕੇ ਬਾਂਸਲ, ਰਮੇਸ਼ ਕਪੂਰ, ਰਵਿੰਦਰ ਸਿੰਘ ਸ਼ਾਮਿਲ ਸਨ¢
ਪਿਛਲੀ ਖ਼ਬਰ ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ਨੇ ਗਾਰਡਨ ਥੀਏਟਰ ਦਿਵਸ ਮਨਾਇਆ ਅਗਲੀ ਖ਼ਬਰ ਹਲਕਾ ਪਟਿਆਲਾ ਦਿਹਾਤੀ ਦੇ ਤਿੰਨ ਬਲਾਕਾਂ 'ਚ ਐਸ.ਸੀ. ਸੈੱਲ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।