09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇ ਕੇ 10 ਲੱਖ ਠੱਗੇ

ਅਜੀਤ ਡੈਸਕ 31-07-2026
ਪਟਿਆਲਾ, 30 ਜੁਲਾਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਐਸ. ਐਸ. ਟੀ. ਨਗਰ ਦੇ ਰਹਿਣ ਵਾਲੇ ਵਿਅਕਤੀ ਨੂੰ ਆਨਲਾਈਨ ਸੰਪਰਕ ਕਰਕੇ ਸਮੈਰੀਕਨ ਐਕਸਪ੍ਰੈਸ ਕਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇਕੇ 10 ਲੱਖ ਤੋਂ ਵੱਧ ਰਕਮ ਦੀ ਆਨਲਾਈਨ ਚੋਰਾਂ ਨੇ ਠੱਗੀ ਮਾਰ ਲਈ। ਇਸ ਸੰਬੰਧੀ ਧਰਮਵੀਰ ਵਾਲੀਆ ਵਾਸੀ ਪਟਿਆਲਾ ਨੇ ਥਾਣਾ ਸਾਇਬਰ ਕਰਾਇਮ ਸ਼ਿਕਾਇਤ ਦਰਜ ਕਰਵਾਈ ਕਿ ਅਣਪਛਾਤੇ ਵਿਅਕਤੀ ਨੇ ਉਸ ਨਾਲ ਆਨਲਾਈਨ ਸੰਪਰਕ ਕਰਕੇ ਸਮੈਰੀਕਨ ਐਕਸਪ੍ਰੈਸ ਕਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇਕੇ 10 ਲੱਖ ਤੋਂ ਵੱਧ ਦੀ ਰਕਮ ਠੱਗ ਲਈ ਹੈ। ਇਸ ਸੰਬੰਧੀ ਥਾਣਾ ਸਾਇਬਰ ਕਰਾਇਮ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਹਿਲੇ ਹੀ ਮੀਂਹ ਨੇ ਖੋਲ੍ਹ ਦਿੱਤੀ ਪ੍ਰਸ਼ਾਸਨ ਦੀ ਪੋਲ- ਜੈ ਇੰਦਰ ਕੌਰ ਅਗਲੀ ਖ਼ਬਰ ਆਨਲਾਈਨ 9 ਲੱਖ ਤੋਂ ਵੱਧ ਠੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।