ਸਮਾਣਾ ਤੋਂ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ 38ਵੀਂ ਪੈਦਲ ਯਾਤਰਾ ਰਵਾਨਾ ਰਾਤ ਦੇ ਮਹਾਂਮਾਈ ਗੁਣਗਾਇਨ ’ਚ ਰਾਜਿੰਦਰ ਸਿੰਘ ਸਣੇ ਪ੍ਰਮੁੱਖ ਹਸਤੀਆਂ ਵਲੋਂ ਸ਼ਿਰਕਤ
ਸਮਾਣਾ, 8 ਅਗਸਤ (ਸਾਹਿਬ ਸਿੰਘ)-ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ ਸਨਿਚਰਵਾਰ ਦੇ ਪਹਿਲੇ ਪਹਿਰ ਸੰਸਥਾ ਦੇ ਪ੍ਰਧਾਨ ਵਿਜੇ ਮਿੱਤਲ ਬੰਟੀ ਦੀ ਅਗਵਾਈ ’ਚ 170 ਬੰਦਿਆਂ ਦਾ ਦਲ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਚਾਰ ਦਿਨਾਂ ਵਿਚ ਪਹੁੰਚਣ ਵਾਲੀ ਇਹ ਦਲ ਦੀ 38ਵੀਂ ਯਾਤਰਾ ਹੈ।
ਅਜੀਤ ਡੈਸਕ
09-08-2026