14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗੋਲਡਨ ਏਰਾ ਸਕੂਲ ਦੇ ਪ੍ਰੈਜ਼ੀਡੈਂਟ ਵਿਕਾਸ ਸੇਠ ਨੂੰ ਸਦਮਾ, ਮਾਤਾ ਲਾਜਵੰਤ ਸੇਠੀ ਦਾ ਦਿਹਾਂਤ

ਭਾਦਸੋਂ, 13 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਦਿੱਤੁਪੁਰ ਜੱਟਾਂ ਦੇ ਮੈਨੇਜਮੈਂਟ ਕਮੇਟੀ ਪ੍ਰੈਜੀਡੈਂਟ ਵਿਕਾਸ ਸੇਠ ਨੂੰ ਉਨ੍ਹਾਂ ਦੇ ਮਾਤਾ ਲਾਜਵੰਤੀ ਸੇਠੀ ਧਰਮ-ਪਤਨੀ ਬਨਵਾਰੀ ਲਾਲ ਸੇਠੀ ਦਾ ਦਿਹਾਂਤ ਹੋ ਜਾਣ ਨਾਲ ਗਹਿਰਾ ਸਦਮਾ ਲੱਗਾ ਹੈ। ਸਵ.

ਅਜੀਤ ਡੈਸਕ 14-08-2026
ਭਾਦਸੋਂ, 13 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਦਿੱਤੁਪੁਰ ਜੱਟਾਂ ਦੇ ਮੈਨੇਜਮੈਂਟ ਕਮੇਟੀ ਪ੍ਰੈਜੀਡੈਂਟ ਵਿਕਾਸ ਸੇਠ ਨੂੰ ਉਨ੍ਹਾਂ ਦੇ ਮਾਤਾ ਲਾਜਵੰਤੀ ਸੇਠੀ ਧਰਮ-ਪਤਨੀ ਬਨਵਾਰੀ ਲਾਲ ਸੇਠੀ ਦਾ ਦਿਹਾਂਤ ਹੋ ਜਾਣ ਨਾਲ ਗਹਿਰਾ ਸਦਮਾ ਲੱਗਾ ਹੈ। ਸਵ. ਲਾਜਵੰਤੀ ਸੇਠੀ ਅੰਤਿਮ ਸੰਸਕਾਰ ਪਟਿਆਲਾ ਵਿਖੇ ਪੂਰੇ ਰੀਤੀ ਰਿਵਾਜਾਂ ਨਾਲ ਕਰ ਦਿੱਤਾ। ਇਸ ਦੁੱਖ ਦੀ ਘੜੀ ’ਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ, ਗੋਲਡਨ ਏਰਾ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸੁਖਬੀਰ ਨੇ ਪੰਜਾਬ ਦੇ ਹਿਤਾਂ ਨਾਲ ਸੌਦਾ ਕੀਤਾ-ਜੌੜਾਮਾਜਰਾ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਦੇ ਖਿਡਾਰੀਆਂ ਨੇ 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।