13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਾਜਪੁਰਾ ਰੇਲਵੇ ਸਟੇਸ਼ਨ ’ਤੇ ਸੇਵਾ ਭਾਰਤੀ ਨੇ ਸਮਰੱਥ ਗਰੁੱਪ ਦੇ ਸਹਿਯੋਗ ਵਾਟਰ ਕੂਲਰ ਲਗਾਇਆ

ਰਾਜਪੁਰਾ, 12 ਅਕਤੂਬਰ (ਜੀ. ਪੀ.

ਅਜੀਤ ਡੈਸਕ 13-10-2026
ਰਾਜਪੁਰਾ, 12 ਅਕਤੂਬਰ (ਜੀ.ਪੀ. ਸਿੰਘ)- ਸੇਵਾ ਭਾਰਤੀ ਰਾਜਪੁਰਾ ਵਲੋਂ ਸਮਰੱਥ ਗਰੁੱਪ ਦੇ ਸਹਿਯੋਗ ਨਾਲ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ-2 ’ਤੇ ਵਾਟਰ ਕੂਲਰ ਸਥਾਪਤ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਕ ਸਾਦੇ ਸਮਾਰੋਹ ਦੌਰਾਨ ਸਮਰਥ ਗਰੁੱਪ ਵੱਲੋਂ ਤਰਸੇਮ ਲਾਲ ਜੋਸ਼ੀ, ਅਸ਼ਵਨੀ ਅਰੋੜਾ, ਰਾਜਿੰਦਰ ਨਿਰੰਕਾਰੀ ਅਤੇ ਰੇਲਵੇ ਸਟੇਸ਼ਨ ਸੁਪਰਡੈਂਟ ਰਜਨੀਸ਼ ਕੁਮਾਰ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ ਅਤੇ ਵਿਪਿਨ ਸਿਆਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੇਵਾ ਭਾਰਤੀ ਰਾਜਪੁਰਾ ਦੇ ਜਨਰਲ ਸਕੱਤਰ ਗਿਰਜੇਸ਼ ਕੁਮਾਰ ਨੇ ਸੰਸਥਾ ਨੇ ਚਲਾਏ ਜਾ ਰਹੇ ਵੱਖ-ਵੱਖ ਸੇਵਾ ਕਾਰਜਾਂ ਬਾਰੇ ਦਿੱਤੀ। ਇਸ ਦੌਰਾਨ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤ ਭੂਸ਼ਣ ਕਮਰਾ, ਪ੍ਰਧਾਨ ਰਵੀ ਆਹੂਜਾ, ਪ੍ਰਥਮ ਅਰੋੜਾ, ਉਪ ਪ੍ਰਧਾਨ ਰਾਜਿੰਦਰ, ਮੰਤਰੀ ਸਤੀਸ਼ ਵਰਮਾ, ਖ਼ਜ਼ਾਨਚੀ ਸਤੀਸ਼ ਚੌਹਾਨ, ਐਂਬੂਲੈਂਸ ਮੁਖੀ ਓ.ਪੀ. ਅਰੋੜਾ, ਗੌਰਵ ਮੁੰਜਾਲ, ਬਲਜੀਤ ਸਿੰਘ, ਸੇਵਾ ਭਾਰਤੀ ਬਲੱਡ ਡੋਨਰ ਕਮੇਟੀ ਦੇ ਇੰਚਾਰਜ ਏਕਾਂਸ਼ੂ, ਗੁਰੂ ਪ੍ਰਸਾਦ, ਆਤਮ ਪ੍ਰਕਾਸ਼ ਸ਼ਰਮਾ, ਹਰੀਸ਼ ਵਧਵਾ, ਰਾਜ ਕੁਮਾਰ ਬੁੱਧੀਰਾਜਾ, ਜਗਜੀਤ ਸਿੰਘ ਬਹਿਲ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਵਰਕਸ਼ਾਪ ਅਗਲੀ ਖ਼ਬਰ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਵਿਦਿਆਰਥੀਆਂ ਦਾ ਜੀ. ਕੇ. ਮੁਕਾਬਲਾ ਕਰਵਾਇਆ ਕਲੱਬ ਵਲੋਂ ਵਿਸ਼ੇਸ਼ ਤੌਰ ਤੇ ਬ੍ਰੇਨ ਸਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।