26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਾਤੜਾਂ ਪੁਲਿਸ ਚੌਕੀ ’ਚ ਤਾਇਨਾਤ ਹੋਮਗਾਰਡ ਦੇ ਨੌਜਵਾਨ ਦੀ ਹੋਈ ਮੌਤ

ਪਾਤੜਾਂ, 25 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੀ ਪੁਲਿਸ ਚੌਂਕੀ ਵਿਚ ਤਾਇਨਾਤ ਹੋਮਗਰਾਡ ਦੇ ਨੌਜਵਾਨ ਦੀ ਡਿਊਟੀ ਦੌਰਾਂਨ ਅਚਾਨਕ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਅਤ ਜਿੱਥੇ ਇਸ ਦੀ ਇਲਾਜ਼ ਦੌਰਾਂਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਸਾਲਾਂ ਤੋਂ ਪਾਤੜਾਂ ਪੁਲਿਸ ਚੌਂਕੀ ਵਿਚ ਤਾਇਨਾਤ ਹੋਮਗਾਰਡ ਵਿਚ ਤਾਇਨਤ ਗੁਰਜੰਟ ਸਿੰਘ ਬੀਤੀ ਰਾਤ ਜਦੋਂ ਉਹ ਚੌਂਕੀ ਵਿਚ ਡਿਊਟੀ ਤੇ ਤਾਇਨਾਤ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆਉਣ ਲੱਗੀ ਅਤੇ ਉਸ ਨੂੰ ਪਾਤੜਾਂ ਦੇ ਦਰੁਗਾ ਦਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਗੁਰਜੰਟ ਸਿੰਘ ਸੰਗਰੂਰ ਜਿਲ੍ਹੇ ਦੇ ਪਿੰਡ ਰਾਏਧਰਾਣਾ ਦਾ ਰਹਿਣ ਵਾਲਾ ਸੀ ਉਸ ਦੀ ਹੋਈ ਮੌਤ ਡੀ.

ਮ੍ਰਿਤਕ-ਗੁਰਜੰਟ ਸਿੰਘ ਦੀ ਪੁਰਾਣੀ ਤਸਵੀਰ 26-10-2026
ਪਾਤੜਾਂ, 25 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੀ ਪੁਲਿਸ ਚੌਂਕੀ ਵਿਚ ਤਾਇਨਾਤ ਹੋਮਗਰਾਡ ਦੇ ਨੌਜਵਾਨ ਦੀ ਡਿਊਟੀ ਦੌਰਾਂਨ ਅਚਾਨਕ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਅਤ ਜਿੱਥੇ ਇਸ ਦੀ ਇਲਾਜ਼ ਦੌਰਾਂਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਸਾਲਾਂ ਤੋਂ ਪਾਤੜਾਂ ਪੁਲਿਸ ਚੌਂਕੀ ਵਿਚ ਤਾਇਨਾਤ ਹੋਮਗਾਰਡ ਵਿਚ ਤਾਇਨਤ ਗੁਰਜੰਟ ਸਿੰਘ ਬੀਤੀ ਰਾਤ ਜਦੋਂ ਉਹ ਚੌਂਕੀ ਵਿਚ ਡਿਊਟੀ ਤੇ ਤਾਇਨਾਤ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆਉਣ ਲੱਗੀ ਅਤੇ ਉਸ ਨੂੰ ਪਾਤੜਾਂ ਦੇ ਦਰੁਗਾ ਦਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਗੁਰਜੰਟ ਸਿੰਘ ਸੰਗਰੂਰ ਜਿਲ੍ਹੇ ਦੇ ਪਿੰਡ ਰਾਏਧਰਾਣਾ ਦਾ ਰਹਿਣ ਵਾਲਾ ਸੀ ਉਸ ਦੀ ਹੋਈ ਮੌਤ ਡੀ.ਐਸ.ਪੀ ਪਾਤੜਾਂ ਗੁਰਦੀਪ ਸਿੰਘ, ਗੁਰਮੀਤ ਸਿੰਘ ਥਾਣਾਂ ਮੁਖੀ ਪਾਤੜਾਂ ਅਤੇ ਪੁਲਿਸ ਚੌਂਕੀ ਦੇ ਮੁਖੀ ਜਜਵਿੰਦਰ ਸਿੰਘ ਵੱਲੋਂ ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਦੱਸਿਆ ਕਿ ਗੁਰਜੰਟ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਔਰਤਾਂ ਨੇ ਸ਼ੋਅਰੂਮ ਦਾ ਤੋੜਿਆ ਲਾਕਰ, 9.50 ਲੱਖ ਤੋਂ ਵੱਧ ਦੀ ਕੀਤੀ ਚੋਰੀ ਅਗਲੀ ਖ਼ਬਰ ਤ੍ਰਿਪੜੀ ਵਿਖੇ ਸ਼ੋਭਾ ਯਾਤਰਾਵਾਂ ’ਚ ਮੋਹਿਤ ਮੋਹਿੰਦਰਾ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਿਰਕਤ; ਲਿਆ ਅਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।