ਪੰਜਗਰਾੲੀਂ ਕਲਾਂ, 9 ਜੂਨ (ਸੁਖਮੰਦਰ ਸਿੰਘ ਬਰਾੜ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਫ਼ਰੀਦਕੋਟ ਰਾਹੁਲ ਚਾਬਾ ਵਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰੰਗਮੰਚ ਅਤੇ ਫ਼ਿਲਮ ਅਦਾਕਾਰ ਰੰਗ ਹਰਜਿੰਦਰ ਸਿੰਘ ਪੰਜਾਬੀ ਲੈਕਚਰਾਰ ਸ.ਸ.ਸ.ਸਕੂਲ ਜੰਡ ਸਾਹਿਬ ਨੂੰ ਜ਼ਿਲ੍ਹਾ ਬਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਹੈ¢ ਰੰਗ ਹਰਜਿੰਦਰ ਬੜੇ ਲੰਬੇ ਸਮੇਂ ਤੋਂ ਰੰਗਮੰਚ ਅਤੇ ਫਿਲਮ ਖੇਤਰ ਵਿਚ ਬਤÏਰ ਅਦਾਕਾਰ ਅਤੇ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਹੈ¢ ਰੰਗ ਹਰਜਿੰਦਰ ਨੇ ਆਪਣੀ ਇਸ ਨਿਯੁਕਤ ਲਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਤਹਿਸੀਲਦਾਰ ਪੂਨਮ ਸਿੱਧੂ ਦਾ ਧੰਨਵਾਦ ਕੀਤਾ¢ ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਵੀਜ਼ਨ ਤੋਂ ਪਹਿਲਾਂ ਪ੍ਰੀ ਐਸ.ਆਈ ਆਰ ਦਾ ਕੰਮ ਚੱਲ ਰਿਹਾ ਹੈ¢ ਵੋਟਰਾਂ ਦੀਆਂ ਵੋਟਾਂ ਦੀ ਮੈਪਿੰਗ ਹੋ ਰਹੀ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਜਿਨ੍ਹਾਂ ਦੀ ਵੋਟ ਮੈਪਿੰਗ ਨਹੀਂ ਹੋਈ ਸੰਬੰਧਿਤ ਅਧਿਕਾਰੀ ਤੋਂ ਆਪਣੀ ਵੋਟ ਮੈਪਿੰਗ ਕਰਵਾ ਲੈਣ | ਰੰਗ ਹਰਜਿੰਦਰ ਦੀ ਇਸ ਨਿਯੁਕਤੀ ਲਈ ਜਸਬੀਰ ਜੱਸੀ ਜ਼ਿਲ੍ਹਾ ਗਾਈਡੈਂਸ ਕੌਸਲਰ, ਪਿ੍ੰਸੀਪਲ ਮਨਿੰਦਰ ਕੌਰ, ਵਿਸ਼ਾਲ ਪਰਾਸ਼ਰ, ਗੁਰਪ੍ਰੀਤ ਸਿੰਘ ਰੂਪਰਾ, ਨਵਦੀਪ ਸ਼ਰਮਾ, ਵਿੱਕੀ ਢਿੱਲਵਾਂ, ਸਪਰਜਨ ਜੌਹਨ, ਮੱਖ ਅਧਿਆਪਕ ਬਲਵਿੰਦਰ ਸਿੰਘ, ਮਨਦੀਪ ਸਿੰਘ ਚਾਹਲ, ਅਮੋਲਕ ਸਿੰਘ ਸਿੱਧੂ, ਗੁਰਮੀਤ ਸਿੰਘ ਬੱਧਨ ਨੇ