14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬਿਨਾਂ ਈ-ਕੇ.ਵਾਈ.ਸੀ. ਦੇ ਰਸੋਈ ਗੈਸ ਮਿਲਣ 'ਚ ਗ੍ਰਾਹਕਾਂ ਨੂੰ ਆਵੇਗੀ ਮੁਸ਼ਕਿਲ-ਗੈਸ ਡੀਲਰ

ਅਜੀਤ ਡੈਸਕ 15-02-2026
ਲੰਬੀ, 14 ਫ਼ਰਵਰੀ (ਮੇਵਾ ਸਿੰਘ)-ਰਣਜੀਤ ਭਾਰਤ ਗੈਸ ਸਰਵਿਸ ਲੰਬੀ ਦੇ ਮਾਲਕ ਪਵਨਪਾਲ ਚੌਧਰੀ ਨੇ ਸਾਰੇ ਰਸੋਈ ਗੈਸ ਦੇ ਗ੍ਰਾਹਕਾਂ ਨੁੂੰ ਅਪੀਲ ਕੀਤੀ ਕਿ ਉਹ ਆਪਣਾ ਈ-ਕੇ.ਵਾਈ.ਸੀ. ਜਲਦੀ ਕਰਵਾ ਲੈਣ, ਕਿਉਂਕਿ ਬਿਨਾਂ ਈ-ਕੇ.ਵਾਈ.ਸੀ. ਦੇ ਰਸੋਈ ਗੈਸ ਲੈਣ ਵਿਚ ਆਉਣ ਵਾਲੇ ਸਮੇਂ ਦੌਰਾਨ ਮੁਸ਼ਕਿਲ ਆ ਸਕਦੀ ਹੈ ਤੇ ਇਸ ਤੋਂ ਇਲਾਵਾ ਖ਼ਾਤਿਆਂ ਵਿਚ ਆਉਣ ਵਾਲੀ ਸਬਸਿਡੀ ਵੀ ਬੰਦ ਹੋ ਜਾਵੇਗੀ | ਇਹ ਸਾਰਾ ਕਾਗ਼ਜ਼ੀ ਕੰਮ ਗੈਸ ਗ੍ਰਾਹਕ ਰਣਜੀਤ ਭਾਰਤ ਗੈਸ ਸਰਵਿਸ ਲੰਬੀ ਦੇ ਮਾਨਾ ਰੋਡ 'ਤੇ ਬਣੇ ਨਵੇਂ ਦਫ਼ਤਰ ਜਾਂ ਗੈਸ ਸਪਲਾਈ ਵਾਲੀ ਗੱਡੀ ਦੇ ਮੁਲਾਜ਼ਮਾਂ ਕੋਲੋਂ ਵੀ ਕਰਵਾ ਸਕਦੇ ਹਨ |
ਪਿਛਲੀ ਖ਼ਬਰ ਗੁਰਦੀਪ ਸਿੰਘ ਥਾਂਦੇਵਾਲਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।