17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਾਰਕੀਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ ਨੂੰ ਸਦਮਾ- ਮਾਤਾ ਦਾ ਦਿਹਾਂਤ

ਅਜੀਤ ਡੈਸਕ 30-03-2026
ਕੋਟਕਪੂਰਾ, 29 ਮਾਰਚ (ਮੇਘਰਾਜ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਸਕੱਤਰ ਯੁਗਵੀਰ ਕੁਮਾਰ ਤੇ ਡਾ. ਗੌਰਵ ਕੁਮਾਰ ਦੇ ਸਤਿਕਾਰਯੋਗ ਮਾਤਾ ਮੀਨਾ ਕੁਮਾਰੀ (76) ਪਤਨੀ ਭਗਵਾਨ ਚੰਦ ਦੀ ਬੀਤੇ ਦਿਨ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ | ਉਨ੍ਹਾਂ ਦਾ ਰਾਮਵਣ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ, ਰਿਸ਼ਤੇਦਾਰ, ਮੁਹੱਲਾ ਪ੍ਰੇਮ ਨਗਰ ਤੇ ਅਰਵਿੰਦ ਕਲੋਨੀ ਨਿਵਾਸੀ, ਆੜ੍ਹਤੀਏ, ਮਾਰਕੀਟ ਕਮੇਟੀ ਦੇ ਕਰਮਚਾਰੀ, ਰਾਜਸੀ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ | ਜਿਨ੍ਹਾਂ 'ਚ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਡੀ. ਜੀ. ਐਮ. ਪ੍ਰੀਤਕੰਵਲ, ਡੀ. ਐਮ. ਓ. ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ ਮੱਤਾ, ਰਾਜਿੰਦਰ ਸਿੰਘ ਸਰਾਂ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗੋਇਲ, ਸਾਬਕਾ ਪ੍ਰਧਾਨ ਅਸ਼ੋਕ ਗੋਇਲ, ਸੁਪਰਡੈਂਟ ਪੁਨੀਤ ਗੋਇਲ, ਸੁਪਰਵਾਈਜ਼ਰ ਅਮਿਤੋਜ਼ ਸ਼ਰਮਾ, ਸਿਮਰਜੀਤ ਸਿੰਘ ਮੱਕੜ ਤੇ ਗੁਰਿੰਦਰ ਸਿੰਘ, ਬਿੱਟਾ ਨਰੂਲਾ, ਜਗਤਾਰ ਕੁਮਾਰ ਸ਼ਰਮਾ, ਮਿੰਕੂ ਮੱਕੜ, ਮਨਦੀਪ ਸਿੰਘ ਵੜਿੰਗ, ਰਮਨ ਕਟਾਰੀਆ, ਪ੍ਰੇਮ ਚਾਵਲਾ, ਗੋਰਾ ਗਿੱਲ, ਹੁਕਮ ਚੰਦ ਬੀ. ਏ., ਸੇਵਾਮੁਕਤ ਡੀ. ਐਸ. ਪੀ. ਕੁਲਦੀਪ ਸਿੰਘ, ਕੌਂਸਲਰ ਸਿਮਰਜੀਤ ਸਿੰਘ ਵਿਰਦੀ, ਵਿਕਾਸ ਜੈਨ, ਡਾ. ਸੋਨੂੰ ਗਰਗ, ਕੁਲਜੀਤ ਸਹਿਗਲ, ਸਾਬਕਾ ਸਰਪੰਚ ਬਸੰਤ ਸਿੰਘ ਹਰੀਨੌਂ, ਹਰਗੋਬਿੰਦ ਮਾਨ, ਸੋਨੂੰ ਬੱਤਰਾ, ਪਿੰਕੀ ਕੁਕਰੇਜਾ, ਰਾਜੂ ਰਾਵਲ, ਕਾਲੀ ਅਰੋੜਾ, ਪਿ੍ੰ. ਦਰਸ਼ਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।