ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਕਸੀਅਨ ਦਫ਼ਤਰ ਬਾਦਲ ਅੱਗੇ ਧਰਨਾ
ਅਜੀਤ ਡੈਸਕ
01-05-2026
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਵਣਵਾਲਾ, ਗੁਰਬਖ਼ਸ਼ੀਸ਼ ਸਿੰਘ ਵਿੱਕੀ ਮਿੱਡੂਖੇੜਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਗਮੀਤ ਸਿੰਘ ਨੀਟੂ ਅਕਾਲੀ ਆਗੂਆਂ ਤੇ ਹਰਭਜਨ ਸਿੰਘ ਭਾਕਿਯੂ (ਕਾਦੀਆਂ) ਨੇ ਵੀ ਸੰਬੋਧਨ ਕੀਤਾ | ਇਸ ਤੋਂ ਇਲਾਵਾ ਜਸਵੰਤ ਸਿੰਘ, ਜਸਮੇਲ ਸਿੰਘ ਮਿੱਠੜੀ, ਮਨਜੀਤ ਸਿੰਘ ਲਾਲਬਾਈ, ਜਗਮੀਤ ਸਿੰਘ ਚਹਿਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਣਜੋਧ ਸਿੰਘ ਲੰਬੀ, ਜਸਵਿੰਦਰ ਸਿੰਘ ਧੌਲਾ, ਰਣਜੀਤ ਸਿੰਘ ਫਤੂਹੀਵਾਲਾ, ਮਨੂੰ ਬਰਾੜ, ਜਗਮੀਤ ਨੀਟੂ, ਸੁਖਚੈਨ ਸਿੰਘ, ਜਸਪਾਲ ਸਿੰਘ ਪ੍ਰਤੀਨਿਧ ਸਰਪੰਚ ਮਿੱਠੜੀ, ਭਗਤਾ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ, ਹਰਮੇਸ਼ ਸਿੰਘ ਖੁੱਡੀਆਂ, ਸੁਖਮੰਦਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਪੱਪੂ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਲਵੀ ਪੰਜਾਵਾ, ਕੁਲਦੀਪ ਐਟਲਾ ਲੰਬੀ, ਨਰੇਸ਼ ਖੇਮਾਖੇੜਾ, ਸਤਵਿੰਦਰ ਸਿੰਘ ਆਦਿ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਸਨ | ਸਟੇਜ ਦੀ ਕਾਰਵਾਈ ਜਥੇਦਾਰ ਅਵਤਾਰ ਸਿੰਘ ਵਣਵਾਲਾ ਨੇ ਚਲਾਈ |