24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅਨਮੋਲ ਸਿੰਘ ਸੇਖੋਂ ਕੈਨੇਡਾ ’ਚ ਪੁਲਿਸ ਅਫ਼ਸਰ ਬਣਿਆ

ਅਜੀਤ ਡੈਸਕ 19-06-2026

ਫ਼ਰੀਦਕੋਟ, 18 ਜੂਨ (ਜਸਵੰਤ ਸਿੰਘ ਪੁਰਬਾ)-ਅਨਮੋਲ ਸਿੰਘ ਸੇਖੋਂ ਪੁੱਤਰ ਸਵ: ਪਰਮਜੀਤ ਸਿੰਘ ਸੇਖੋਂ ਪਿੰਡ ਕਲੇਰ ਜ਼ਿਲ੍ਹਾ ਫ਼ਰੀਦਕੋਟ ਨੇ ਕੈਨੇਡਾ ਦੇ ਸੂਬੇ ਅਲਬਰਟਾ ਵਿਚ ਰੋਇਲ ਕੈਨੇਡੀਅਨ ਮਾਊਟੇਨ ਪੁਲਿਸ ਵਿਚ ਪੁਲਿਸ ਅਫ਼ਸਰ ਦੇ ਤੌਰ ‘ਤੇ ਭਰਤੀ ਹੋ ਕਿ ਪੱਗੜੀਧਾਰੀ ਪੰਜਾਬੀਆਂ ਦਾ ਮਾਣ ਵਧਾਇਆ ਹੈ, ਉੱਥੇ ਆਪਣੇ ਦਾਦੇ ਸਵ: ਪ੍ਰੋ. ਗੁਰਚਰਨ ਸਿੰਘ ਸੇਖੋਂ ਦੇ ਸੁਪਨੇ ਨੂੰ ਵੀ ਸਾਕਾਰ ਕੀਤਾ ਹੈ। ਅਨਮੋਲ ਸਿੰਘ ਸੇਖੋਂ ਦੀ ਨਿਯੁਕਤੀ ਨਾਲ ਫ਼ਰੀਦਕੋਟ ਦੇ ਅਕਾਦਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਵਿਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਸੇਖੋਂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।

 

ਪਿਛਲੀ ਖ਼ਬਰ ਠੰਡੇ ਮਿੱਠ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲੋਕਾਂ ਦੇ ਗੁੰਮ ਹੋਏ 150 ਮੋਬਾਈਲ ਫ਼ੋਨ ਕੀਤੇ ਟਰੇਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।