24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਠੰਡੇ ਮਿੱਠ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 19-06-2026

ਫ਼ਰੀਦਕੋਟ, 18 ਜੂਨ (ਹਰਮਿੰਦਰ ਸਿੰਘ ਮਿੰਦਾ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਵਲੋਂ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਘੰਟਾ ਘਰ ਚੌਂਕ ਵਿਖੇ ਠੰਡੇ ਮਿੱਠੇ ਜ਼ਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪ੍ਰੀਸ਼ਦ ਦੇ ਵੱਡੀ ਗਿਣਤੀ ‘ਚ ਮੈਂਬਰਾਂ ਨੇ ਸ਼ਾਮਿਲ ਹੋ ਕੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਉਣ ਦੀ ਸੇਵਾ ਕੀਤੀ। ਇਸ ਮੌਕ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਪ੍ਰਧਾਨ ਰਾਕੇਸ਼ ਕਟਾਰੀਆ, ਪਿ੍ਰੰਸੀਪਲ ਸੇਵਾ ਸਿੰਘ ਚਾਵਲਾ, ਐਡਵੋਕੇਟ ਰਾਜ ਕੁਮਾਰ ਗੁਪਤਾ , ਸ਼ੁਰੇਸ ਕੁਮਾਰ ਗੋਇਲ, ਪ੍ਰਦੀਪ ਕੁਮਾਰ ਕਟਾਰੀਆ, ਮਨੀਸ਼ ਗਰੋਵਰ, ਪ੍ਰਵੀਨ ਕਾਲਾ, ਅਮਿਤ ਚਾਵਲਾ, ਦਰਸ਼ਨ ਲਾਲ ਚੁੱਘ, ਦਿਨੇਸ਼ ਮੁਖੀਜਾ, ਰਮਨਦੀਪ ਚਾਵਲਾ, ਵਿਨੋਦ ਕੁਮਾਰ ਸਿੰਗਲਾ, ਡਾ. ਬਲਜੀਤ ਸ਼ਰਮਾ, ਅਸ਼ੋਕ ਕੁਮਾਰ ਅਰੋੜਾ, ਦਵਿੰਦਰ ਸਿੰਘ, ਜਤਿਨ ਗੇਰਾ, ਡਾ. ਦਰਸ਼ਨ ਲਾਲ ਜਿੰਦਲ, ਰਾਜ ਕੁਮਾਰ ਗਰਗ, ਅਸ਼ੋਕ ਕੁਮਾਰ ਵਧਵਾ, ਅਮਰਜੀਤ ਸਿੰਘ ਵਾਲੀਆ, ਰਾਜੇਸ਼ ਸੁਖੀਜਾ, ਜਸਬੀਰ ਸਿੰਘ ਜੱਸੀ, ਸੁਰਿੰਦਰਪਾਲ ਸਿੰਘ ਸੋਨੀ, ਮੰਜੂ ਸੁਖੀਜਾ, ਮੀਨਾਕਸ਼ੀ ਗਰਗ, ਆਸ਼ਾ ਚੁੱਘ, ਪਰਮਜੀਤ ਕੌਰ ਸਰਮਾ ਅਤੇ ਮੰਜੂ ਕਟਾਰੀਆ ਹਾਜ਼ਰ ਸਨ।

 

ਪਿਛਲੀ ਖ਼ਬਰ 9.50 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ ਅਗਲੀ ਖ਼ਬਰ ਅਨਮੋਲ ਸਿੰਘ ਸੇਖੋਂ ਕੈਨੇਡਾ ’ਚ ਪੁਲਿਸ ਅਫ਼ਸਰ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।