ਬਰਸੀ ’ਤੇ ਵਿਸ਼ੇਸ਼- ਸਵ: ਗੁਰਪ੍ਰੀਤ ਕੌਰ ਗਾਬੜੀਆ
ਜੈਤੋ- ਜੈਤੋ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਦੀ ਧਰਮ ਪਤਨੀ ਸਵ: ਸਰਦਾਰਨੀ ਗੁਰਪ੍ਰੀਤ ਕੌਰ ਗਾਬੜੀਆ ਅੱਜ ਤੋਂ 17 ਸਾਲ ਪਹਿਲਾਂ ਮਿਤੀ 2 ਨਵੰਬਰ 2009 ਨੂੰ ਜੈਤੋ ਤੋਂ ਪਿੰਡ ਸੰਘਾ (ਸਰਦੂਲਗੜ੍ਹ) ਜ਼ਿਲ੍ਹਾ ਮਾਨਸਾ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਉਹ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਸਵ: ਗੁਰਪ੍ਰੀਤ ਕੌਰ ਗਾਬੜੀਆ ਦਾ ਜਨਮ 10 ਅਕਤੂਬਰ 1972 ਨੂੰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਵਿਰਸਾ ਸਿੰਘ (ਠੇਠੀ) ਦੇ ਗ੍ਰਹਿ ਪਿੰਡ ਸੰਘਾ ਜ਼ਿਲ੍ਹਾ ਮਾਨਸਾ ਵਿਖੇ ਹੋਇਆ।
ਅਜੀਤ ਡੈਸਕ
02-11-2026