13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਦਾਣਾ ਮੰਡੀ ਬਠਿੰਡਾ ’ਚੋਂ ਟਰੈਕਟਰ ਚੋਰੀ-ਅਣਪਛਾਤੇ ਵਿਅਕਤੀ ਦੇ ਮੁਕੱਦਮਾ ਦਰਜ

ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)-ਬਠਿੰਡਾ ਵਿਚ ਚੋਰਾਂ ਵਲੋਂ ਟਰੈਕਟਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਮੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਨਰੈਣ ਭਗਤ ਪੁੱਤਰ ਦੁਲਾਰ ਚੰਦ ਵਾਸੀ ਰਾਮ ਬਾਗ ਰੋਡ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ।

ਅਜੀਤ ਡੈਸਕ 13-11-2026
ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)-ਬਠਿੰਡਾ ਵਿਚ ਚੋਰਾਂ ਵਲੋਂ ਟਰੈਕਟਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਮੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਨਰੈਣ ਭਗਤ ਪੁੱਤਰ ਦੁਲਾਰ ਚੰਦ ਵਾਸੀ ਰਾਮ ਬਾਗ ਰੋਡ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ। ਸ਼ਿਕਾਇਤ ਵਿਚ ਦੱਸਿਆ ਕਿ 8 ਨਵੰਬਰ 2026 ਨੂੰ ਮੇਰਾ ਆਇਸ਼ਰ ਟਰੈਕਟਰ ਪੀ ਬੀ 03 ਡਬਲਯੂ 9188 ਕੋਈ ਨਾਂਅ ਨੂੰ ਵਿਅਕਤੀ ਦਾਣਾ ਮੰਡੀ ਵਿਚੋਂ ਚੋਰੀ ਕਰਕੇ ਲੈ ਗਿਆ। ਸ਼ਿਕਾਇਤ ਕਰਤਾ ਅਨੁਸਾਰ ਚੋਰੀ ਕੀਤੇ ਗਏ ਟਰੈਕਟਰ ਦੀ ਕੀਮਤ 2,50,000 ਦੱਸੀ ਗਈ ਹੈ। ਪੁਲਿਸ ਵਲੋਂ ਸ਼ਿਕਾਇਤ ਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੋਤਵਾਲੀ ਵਿਖੇ ਅਣਪਛਾਤੇ ਵਿਅਕਤੀ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ 7.1 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਗਟਰਾਂ ’ਚ ਉਤਰ ਕੇ ਸਫ਼ਾਈ ਕਰਵਾਉਣ ਅਤੇ ਹੱਥੀਂ ਗੰਦਗੀ ਚੁਕਵਾਉਣ ’ਤੇ ਸਖ਼ਤ ਪਾਬੰਦੀ-ਹਰਦੀਪ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।