04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮੰਡੀ ਮੁੱਲਾਂਪੁਰ 'ਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਔਰਤ ਦੀ ਮੌਤ <br/>

ਅਜੀਤ ਡੈਸਕ 26-01-2026
ਮੁੱਲਾਂਪੁਰ-ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਚਾਈਨਾ ਡੋਰ ਨਾਲ ਨਿੱਤ ਹੀ ਅਨਮੋਨ ਜ਼ਿੰਦਗੀਆਂ ਭਿਆਨਕ ਮੌਤ ਦੇ ਮੂੰਹ 'ਚ ਜਾ ਰਹੀ ਹੈ | ਸਮਰਾਲਾ 'ਚ ਸਕੂਲ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਗਲਾ ਵੱਢਣ ਕਰਕੇ ਹੋਈ ਮੌਤ ਦੇ ਕੁਝ ਘੰਟਿਆਂ ਬਾਅਦ ਹੀ ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਖ਼ਰੀਦਦਾਰੀ ਲਈ ਪਹੁੰਚੀ ਔਰਤ ਦੇ ਗਲ 'ਚ ਚਾਈਨਾ ਡੋਰ ਫਿਰ ਜਾਣ 'ਤੇ ਗੰਭੀਰ ਜ਼ਖ਼ਮੀ ਔਰਤ ਪਲਾਂ ਵਿਚ ਹੀ ਮੌਤ ਦੇ ਮੁੰੂਹ ਜਾ ਪਈ | ਰਾਏਕੋਟ ਰੋਡ ਮੰਡੀ ਮੁੱਲਾਂਪੁਰ ਵਿਖੇ 'ਫੂਡ ਪੁਆਇੰਟ' ਚਲਾ ਰਹੇ ਪਰਿਵਾਰ ਦੀ ਔਰਤ ਸਰਬਜੀਤ ਕੌਰ ਆਪਣੇ ਰਿਸ਼ਤੇਦਾਰ ਨਾਲ ਐਕਟਿਵਾ ਸਕੂਟਰ 'ਤੇ ਫੂਡ ਪੁਆਇੰਟ ਤੋਂ ਸ਼ਹਿਰ ਵੱਲ ਗੁਰਦੁਆਰਾ ਗੇਟ ਸਾਹਮਣੇ ਚਾਈਨਾ ਡੋਰ ਦੀ ਦੁਰਘਟਨਾ ਦਾ ਸ਼ਿਕਾਰ ਹੋ ਗਈ | ਸਰਬਜੀਤ ਕੌਰ ਪਿੰਡ

ਪਿਛਲੀ ਖ਼ਬਰ ਚਾਈਨਾ ਡੋਰ ਦਾ ਖ਼ੂਨੀ ਜਾਲ : ਪ੍ਰਸ਼ਾਸਨ ਦੀ ਚੌਕਸੀ ਸਿਰਫ ਕਾਗਜ਼ਾਂ ਤੱਕ, ਸ਼ਹਿਰਾਂ 'ਚ ਮੌਤ ਦਾ ਨੰਗਾ ਨਾਚ ਅਗਲੀ ਖ਼ਬਰ ਨਾਭਾ 'ਚ ਹੈੱਡ ਕਾਂਸਟੇਬਲ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।