08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬੱਚੇਦਾਨੀ ਦੀ ਰਸੌਲੀ ਦਾ ਆਯੁਰਵੈਦਿਕ ਇਲਾਜ-ਅਮੈਰਿਕਨ ਹਸਪਤਾਲ <br/>

ਅਜੀਤ ਡੈਸਕ 15-02-2026
ਜਲੰਧਰ, 14 ਫਰਵਰੀ (ਅ.ਬ.)-ਵਿਆਹ ਦੇ 20 ਸਾਲ ਬਾਅਦ ਜਦੋਂ ਉਹ 5 ਵਾਰ ਟੈਸਟ ਟਿਊਬ ਬੇਬੀ, 5 ਵਾਰ ਆਈ.ਵੀ.ਐਫ. ਤੇ 6 ਵਾਰ ਆਈ.ਯੂ.ਆਈ. ਕਰਵਾ ਕੇ ਥੱਕ ਗਏ ਤਾਂ ਵਿਆਹੁਤਾ ਜੋੜੇ ਨੇ ਨਬਜ਼ ਵਿਖਾ ਕੇ ਆਪਣਾ ਆਯੁਰਵੈਦਿਕ ਇਲਾਜ ਡਾ. ਕੇ. ਸੀ. ਸ਼ਰਮਾ, ਅਮੈਰਿਕਨ ਹਸਪਤਾਲ, ਸਰਾਫ਼ਾ ਬਾਜ਼ਾਰ, ਅੰਬਾਲਾ ਛਾਉਣੀ ਤੋਂ ਕਰਵਾਇਆ ਤਾਂ ਸੰਤਾਨ ਦੀ ਪ੍ਰਾਪਤੀ ਹੋਈ | ਉਕਤ ਜੋੜੇ ਨੇ ਆਪਣਾ ਇਲਾਜ ਕਈ ਮਸ਼ਹੂਰ ਹਸਪਤਾਲਾਂ ਤੋਂ ਕਰਵਾਇਆ ਸੀ, ਲੱਖਾਂ ਰੁਪਏ ਖਰਚ ਕੀਤੇ ਪਰੰਤੁ ਹਰ ਜਗ੍ਹਾ ਤੋਂ ਨਿਰਾਸ਼ਾ ਹੀ ਮਿਲੀ ਪਰ ਇਸ ਜੋੜੇ ਨੇ ਹਿੰਮਤ ਨਹੀਂ ਹਾਰੀ | ਇਕ ਦਿਨ ਇਕ ਦੋਸਤ ਨੇ ਦੱਸਿਆ ਕਿ ਉਸ ਨੂੰ ਵੀ ਵਿਆਹ ਦੇ 20 ਸਾਲ ਬਾਅਦ ਬੱਚੇ ਦੀ ਪ੍ਰਾਪਤੀ ਡਾ. ਕੇ. ਸੀ. ਸ਼ਰਮਾ, ਅਮੈਰਿਕਨ ਹਸਪਤਾਲ, ਸਰਾਫਾ ਬਾਜ਼ਾਰ, ਅੰਬਾਲਾ ਛਾਉਣੀ ਨੂੰ ਨਬਜ਼ ਵਿਖਾ ਕੇ ਆਯੁਰਵੈਦਿਕ ਇਲਾਜ਼ ਕਰਵਾ ਕੇ ਹੋਈ ਸੀ | ਉਨ੍ਹਾਂ ਉਸ ਦੀ ਸਲਾਹ ਮੰਨ ਕੇ ਅਮੈਰਿਕਨ ਹਸਪਤਾਲ, ਸਰਾਫਾ ਬਾਜ਼ਾਰ ਅੰਬਾਲਾ ਛਾਵਨੀ 'ਚ ਆਯੁਰਵੈਦਿਕ ਇਲਾਜ ਕਰਵਾਇਆ ਤੇ ਸੰਤਾਨ ਦੀ ਪ੍ਰਾਪਤੀ ਹੋਈ |

ਪਿਛਲੀ ਖ਼ਬਰ ਸੰਤ ਰਾਮਪਾਲ ਸਿੰਘ ਝਾਂਡੇ ਵਾਲੇ ਬੱਧਨੀ ਕਲਾਂ ਦੀ ਅਨਾਜ ਮੰਡੀ 'ਚ ਅੱਜ ਕਥਾ ਰਾਹੀਂ ਸੰਗਤ ਨੂੰ ਕਰਨਗੇ ਨਿਹਾਲ ਅਗਲੀ ਖ਼ਬਰ 'ਆਪ' ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮਿਲੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।