08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਰਾਜਪਾਲ ਕਟਾਰੀਆ ਵਲੋਂ ਐਸ. ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮੈਰੀਕਨ ਡਰੀਮਜ਼' ਜਾਰੀ

ਅਜੀਤ ਡੈਸਕ 15-02-2026

ਪੁਸਤਕ ਦੀ ਪੇਸ਼ਕਾਰੀ ਤੇ ਨਿਵੇਕਲੇ ਕਾਰਜ ਨੂੰ ਸਲਾਹਿਆ
ਚੰਡੀਗੜ੍ਹ, 14 ਫਰਵਰੀ (ਅਜੀਤ ਬਿਊਰੋ)-ਲੋਕ ਭਵਨ ਚੰਡੀਗੜ੍ਹ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਪੰਜਾਬੀ ਦੇ ਨਾਮੀ ਲੇਖਕ ਤੇ ਪੱਤਰਕਾਰ ਐਸ. ਅਸ਼ੋਕ ਭੌਰਾ ਦੀ ਅੰਗਰੇਜ਼ੀ ਜੁਬਾਨ 'ਚ ਲਿਖੀ ਅਮਰੀਕਾ ਦੇ 50 ਸਫ਼ਲ ਕਾਰੋਬਾਰੀਆਂ ਅਤੇ ਮਹਾਨ ਹਸਤੀਆਂ ਬਾਰੇ ਪੁਸਤਕ 'ਪੰਜਾਬੀ ਰੂਟਸ ਅਮੈਰੀਕਨ ਡਰੀਮਜ਼' ਨੂੰ ਜਾਰੀ ਕਰਦਿਆਂ ਜਿਥੇ ਲੇਖਕ ਨੂੰ ਇਸ ਪੁਸਤਕ ਦੀ ਮੁਬਾਰਕਬਾਦ ਦਿੱਤੀ, ਉਥੇ ਉਨ੍ਹਾਂ ਕਿਹਾ ਕਿ ਸਫ਼ਲ ਪੰਜਾਬੀਆਂ ਬਾਰੇ ਲਿਖੀ ਇਸ ਵੱਡ ਆਕਾਰੀ ਸਚਿੱਤਰ ਪੁਸਤਕ 'ਚ ਉਨ੍ਹਾਂ ਦੇ ਮਿਹਨਤੀ ਕਾਰਜ ਤੇ ਉਨ੍ਹਾਂ ਦੀਆਂ ਜ਼ਿਕਰਯੋਗ ਇਤਿਹਾਸਕ ਪ੍ਰਾਪਤੀਆਂ ਨੂੰ ਜਿਵੇਂ ਪੇਸ਼ ਕੀਤਾ ਗਿਆ ਹੈ, ਇਹ ਪੁਸਤਕ ਪ੍ਰੇਰਨਾ ਸਰੋਤ ਵੀ ਹੈ ਅਤੇ ਪੰਜਾਬੀਆਂ ਲਈ ਮਾਣ ਤੇ ਸਤਿਕਾਰ ਵਾਲੀ ਗੱਲ ਵੀ ਹੈ |

ਪਿਛਲੀ ਖ਼ਬਰ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗਿੱਲ ਵਲੋਂ ਰਾਜਪਾਲ ਤੇ ਵਿੱਤ ਮੰਤਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਬੁਢੇਪੇ ਵੱਲ ਵਧਣ ਲੱਗਾ ਪੰਜਾਬ, ਖੇਤੀ ਸੰਭਾਲਣ ਲਈ ਰੜਕਣ ਲੱਗੀ ਕਾਮਿਆਂ ਦੀ ਘਾਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।