27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਿੱਖਿਆ ਵਿਭਾਗ ਵਲੋਂ ਨਾਨ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ 2 ਮਾਰਚ ਤੋਂ <br/>

ਅਜੀਤ ਡੈਸਕ 20-02-2026
ਪੋਜੇਵਾਲ ਸਰਾਂ, 19 ਫਰਵਰੀ (ਨਵਾਂਗਰਾਈਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਨਾਨ ਬੋਰਡ ਦੀਆਂ ਛੇਵੀਂ, ਸੱਤਵੀਂ, ਨੌਵੀਂ ਅਤੇ 11ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ | ਡਾਇਰੈਕਟਰ ਐਸ.ਸੀ.ਈ., ਆਰ.ਟੀ. ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 2 ਮਾਰਚ ਨੂੰ 6ਵੀਂ ਦਾ ਅੰਗਰੇਜੀ, 7ਵੀਂ ਦਾ ਵਿਗਿਆਨ, 9ਵੀਂ ਦਾ ਸਮਾਜਿਕ ਸਿੱਖਿਆ, 11ਵੀਂ ਦਾ ਗਣਿਤ/ਚੋਣਵਾਂ ਵਿਸ਼ਾ, 3 ਮਾਰਚ ਨੂੰ 6ਵੀਂ ਦਾ ਚੋਣਵਾਂ ਵਿਸ਼ਾ, 7ਵੀਂ ਦਾ ਕੰਪਿਊਟਰ ਸਿੱਖਿਆ, 9ਵੀਂ ਦਾ ਸਰੀਰਕ ਸਿੱਖਿਆ/ ਐਨ.ਐਸ.ਕਿਊ.ਐਫ./ ਚੋਣਵਾਂ ਵਿਸ਼ਾ, 5 ਮਾਰਚ ਨੂੰ 6ਵੀਂ ਦਾ ਵਿਗਿਆਨ, 7ਵੀਂ ਦਾ ਗਣਿਤ, 9ਵੀਂ ਦਾ ਪੰਜਾਬੀ ਏ, 11ਵੀਂ ਦਾ ਇਕਨਾਮਿਕਸ/ ਕਮਿਸਟਰੀ/ ਚੋਣਵਾਂ ਵਿਸ਼ਾ, 6 ਮਾਰਚ ਨੂੰ 9ਵੀਂ ਦਾ ਕੰਪਿਊਟਰ ਸਾਇੰਸ, 7 ਮਾਰਚ ਨੂੰ 6 ਵੀਂ ਦਾ ਪੰਜਾਬੀ, 7ਵੀਂ ਦਾ ਸਮਾਜਿਕ ਸਿੱਖਿਆ, 11ਵੀਂ ਦਾ ਜਨਰਲ ਅੰਗਰੇਜੀ, 9 ਮਾਰਚ ਨੂੰ 6ਵੀਂ ਦਾ ਸਮਾਜਿਕ ਸਿੱਖਿਆ, 7ਵੀਂ ਦਾ ਪੰਜਾਬੀ, 9ਵੀਂ ਦਾ ਵਿਗਿਆਨ, 10 ਮਾਰਚ ਨੂੰ 11ਵੀਂ ਦਾ ਬਾਇਓਲੋਜੀ/ ਐਮ.ਓ.ਪੀ./ ਜਿਓਗਰਾਫੀ/ ਚੋਣਵਾਂ ਵਿਸ਼ਾ, 11 ਮਾਰਚ ਨੂੰ 6ਵੀਂ ਦਾ ਹਿੰਦੀ, 7ਵੀਂ ਦਾ ਅੰਗਰੇਜੀ, 9ਵੀਂ ਦਾ ਹਿੰਦੀ, 11ਵੀਂ ਦਾ ਪੰਜਾਬੀ ਜਨਰਲ, 12 ਮਾਰਚ ਨੂੰ 6ਵੀਂ ਦਾ ਕੰਪਿਊਟਰ ਸਾਇੰਸ, 11ਵੀਂ ਦਾ ਪੰਜਾਬੀ/ ਹਿੰਦੀ/ ਅੰਗਰੇਜੀ (ਚੋਣਵਾਂ ਵਿਸ਼ਾ), 13 ਮਾਰਚ ਨੂੰ , 7ਵੀਂ ਦਾ ਸਰੀਰਕ ਸਿੱਖਿਆ, 9ਵੀਂ ਦਾ ਗਣਿਤ , 16 ਮਾਰਚ ਨੂੰ 6ਵੀਂ ਦਾ ਗਣਿਤ, 7ਵੀਂ ਦਾ ਹਿੰਦੀ, 9ਵੀਂ ਦਾ ਅੰਗਰੇਜੀ, 11ਵੀਂ ਦਾ ਫਿਜ਼ਿਕਸ/ ਹਿਸਟਰੀ/ ਅਕਾਊਟੈਂਸੀ/ਚੋਣਵਾਂ ਵਿਸ਼ਾ, 17 ਮਾਰਚ ਨੂੰ 11ਵੀਂ ਦਾ ਵਾਤਾਵਰਣ ਸਿੱਖਿਆ, 18 ਮਾਰਚ ਨੂੰ 6ਵੀਂ ਦਾ ਸਰੀਰਕ ਸਿੱਖਿਆ, 7ਵੀਂ ਦਾ ਚੋਣਵਾਂ ਵਿਸ਼ਾ, 9ਵੀਂ ਦਾ ਪੰਜਾਬੀ ਬੀ, 11ਵੀਂ ਦਾ ਕੰਪਿਊਟਰ ਸਾਇੰਸ, 20 ਮਾਰਚ ਨੂੰ 11ਵੀਂ ਦਾ ਰਾਜਨੀਤੀ ਸ਼ਾਸਤਰ/ ਬਿਜਨਸ ਸਟੱਡੀ/ ਚੋਣਵਾਂ ਵਿਸ਼ਾ ਦਾ ਪੇਪਰ ਹੋਵੇਗਾ | ਪ੍ਰੀਖਿਆ ਦਾ ਸਮਾਂ 9.30 ਤੋਂ 12.30 ਵਜੇ ਤੱਕ ਹੋਵੇਗਾ | ਨਤੀਜਾ 30 ਮਾਰਚ ਨੂੰ ਮੈਗਾ ਪੀ.ਟੀ.ਐਮ. ਕਰਕੇ ਮਾਪਿਆਂ ਨੂੰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਸਾਕੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਆਰੰਭ <br/> ਅਗਲੀ ਖ਼ਬਰ ਅਕਾਲੀ ਦਲ ਵਲੋਂ ਉਦਯੋਗ ਤੇ ਵਪਾਰ ਵਿੰਗ ਦਾ ਵਿਸਥਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।