22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਾਕਿ ਨੇ ਹਾਕੀ ਕਪਤਾਨ ਬੱਟ 'ਤੇ ਲੱਗੀ ਦੋ ਸਾਲ ਦੀ ਪਾਬੰਦੀ ਹਟਾਈ

ਅਜੀਤ ਡੈਸਕ 21-02-2026

ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਆਸਟ੍ਰੇਲੀਆ ਦੌਰੇ ਦੌਰਾਨ ਕੁਪ੍ਰਬੰਧਨ ਨੂੰ ਲੈ ਕੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ. ਐੱਚ. ਐੱਫ.) 'ਤੇ ਗੰਭੀਰ ਦੋਸ਼ ਲਗਾਉਣ 'ਤੇ ਦੋ ਸਾਲ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਾਕਿ ਸਰਕਾਰ ਨੇ ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਅਮਦ ਸ਼ਕੀਲ ਬੱਟ 'ਤੇ ਲਗਾਈ ਗਈ ਪਾਬੰਦੀ ਨੂੰ ਰੱਦ ਕਰ ਦਿੱਤਾ ਹੈ | ਬੱਟ ਨੂੰ ਤਤਕਾਲੀ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ. ਐੱਚ. ਐੱਫ.) ਦੇ ਪ੍ਰਧਾਨ ਤਾਰਿਕ ਬੁਗਤੀ ਨੇ ਮੁਅੱਤਲ ਕਰ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਨਿਯੁਕਤ ਅੰਤਰਿਮ ਪ੍ਰਧਾਨ ਮੁਹੀਦੀਨ ਵਾਨੀ ਨੇ ਇਸ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਇਸ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਦੱਸਿਆ |

ਪਿਛਲੀ ਖ਼ਬਰ ਮਾਮਲਾ ਕੈਨੇਡਾ 'ਚ ਨਿੱਝਰ ਦੀ ਹੱਤਿਆ ਦਾ ਕੈਨੇਡਾ ਸਰਕਾਰ ਵਲੋਂ ਅਦਾਲਤ 'ਚ ਦਸਤਾਵੇਜ਼ ਗੁਪਤ ਰੱਖਣ ਦੀ ਅਰਜੀ ਸਿੱਖ ਜਥੇਬ... ਅਗਲੀ ਖ਼ਬਰ ਗੋਡੇ ਸਾਡੇ ਜੁੜ ਗੇ, ਪੈਸਾ ਜੁੜਿਆ ਨੀਂ ਪੰਜਾਬੀਆਂ ਦੇ ਜੀਵਨ ਦੀ ਰਫ਼ਤਾਰ ਨੂੰ ਗੋਡਿਆਂ ਦੀ ਬਿਮਾਰੀ ਨੇ ਜਕੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।