25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਾਕਿਸਤਾਨ ਕਿਸੇ ਵੀ ਹਮਲਾਵਰ ਨੂੰ ਕੁਚਲ ਸਕਦਾ ਹੈ-ਸ਼ਾਹਬਾਜ਼ ਸ਼ਰੀਫ਼

ਅਜੀਤ ਡੈਸਕ 28-02-2026

ਅੰਮਿ੍ਤਸਰ, 27 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਫ਼ਗਾਨਿਸਤਾਨ ਨੂੰ ਢੁਕਵਾਂ ਜਵਾਬ ਦੇਣ ਦੀ ਧਮਕੀ ਦਿੰਦਿਆਂ ਕਿਹਾ ਕਿ ਕੌਮੀ ਸੁਰੱਖਿਆ ਪਾਕਿ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਕਿਸੇ ਵੀ ਹਮਲਾਵਰ ਨੂੰ ਕੁਚਲ ਸਕਦੇ ਹਾਂ | ਉਨ੍ਹਾਂ ਨੇ ਸੂਬਾ ਖ਼ੈਬਰ ਪਖਤੂਨਖਵਾ 'ਚ ਕਈ ਥਾਵਾਂ 'ਤੇ ਅਫ਼ਗਾਨਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਪਾਕਿ ਦੀਆਂ ਹਥਿਆਰਬੰਦ ਫ਼ੌਜਾਂ ਕੋਲ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਨਾਲ ਨਜਿੱਠਣ ਲਈ ਪੇਸ਼ੇਵਰ ਹੁਨਰ, ਉੱਨਤ ਸਿਖਲਾਈ ਅਤੇ ਪ੍ਰਭਾਵਸ਼ਾਲੀ ਰੱਖਿਆ ਰਣਨੀਤੀਆਂ ਹਨ |

ਪਿਛਲੀ ਖ਼ਬਰ ਪੰਜਾਬ 'ਚ 2 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੇ ਮਗਰੋਂ ਮੁਕਾਬਲੇ ਦੇ ਮਾਮਲੇ 'ਚ ਹੋ ਸਕਦੀ ਹੈ ਕੇਂਦਰੀ ਏਜੰਸੀ ਦੀ 'ਐਂਟਰੀ'... ਅਗਲੀ ਖ਼ਬਰ ਏਅਰ ਏਸ਼ੀਆ 'ਅੰਮਿ੍ਤਸਰ-ਕੁਆਲਾਲੰਪੁਰ' ਲਈ 28 ਮਾਰਚ ਤੋਂ ਰੋਜ਼ਾਨਾ ਭਰੇਗੀ ਉਡਾਣਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।