16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਹਿਲਾ ਨੁਮਾਇੰਦਿਆਂ ਨਾਲ ਅਜਿਹੇ ਵਿਹਾਰ ਸਵੀਕਾਰਨ ਯੋਗ ਨਹੀਂ-ਸੇਠੀ

ਅਜੀਤ ਡੈਸਕ 19-05-2026

ਚੰਡੀਗੜ੍ਹ, 18 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਮਹਿਲਾ ਕਾਂਗਰਸ ਦੀ ਆਗੂ ਜਸਲੀਨ ਕੌਰ ਸੇਠੀ ਨੇ ਲਿਖਿਆ ਕਿ ਨਗਰ ਕੌਂਸਲ ਚੋਣਾਂ ਦੌਰਾਨ ਪੰਜਾਬ ਤੋਂ ਆ ਰਹੀਆਂ ਖ਼ਬਰਾਂ ਬਹੁਤ ਹੀ ਚਿੰਤਾਜਨਕ ਹਨ | ਉਨ੍ਹਾਂ ਕਿਹਾ ਕਿ ਮਹਿਲਾ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਕਥਿਤ ਧੱਕੇਸ਼ਾਹੀ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ, ਖ਼ਾਸ ਕਰਕੇ ਮਹਿਲਾਵਾਂ ਅਤੇ ਪਹਿਲੀ ਵਾਰ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਗੈਰ ਕਾਨੂੰਨੀ ਢੰਗ ਨਾਲ ਰੱਦ ਕਰਨਾ ਲੋਕਤੰਤਰ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਮਹਿਲਾ ਨੁਮਾਇੰਦਿਆਂ ਨਾਲ ਅਜਿਹੇ ਵਿਹਾਰ ਸਵੀਕਾਰਕਰਨ ਯੋਗ ਨਹੀਂ |

ਪਿਛਲੀ ਖ਼ਬਰ 60 ਫ਼ੀਸਦੀ ਤੋਂ ਵੱਧ ਪਾਕਿਸਤਾਨੀ ਭਾਰਤ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਦੇ ਹੱਕ 'ਚ-ਸਰਵੇਖਣ <br/> ਅਗਲੀ ਖ਼ਬਰ ਮਲਬੇ 'ਚ ਤਬਦੀਲ ਹੋ ਰਹੇ ਪਿਸ਼ਾਵਰ ਵਿਚਲੇ ਭਾਰਤੀ ਅਦਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।