20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

60 ਸਾਲ ਦੀ ਉਮਰ 'ਚ ਵਿਆਹ ਤੋਂ 30 ਸਾਲ ਬਾਅਦ ਸੰਤਾਨ ਪ੍ਰਾਪਤੀ-ਡਾ. ਕੇ.ਸੀ. ਸ਼ਰਮਾ

ਅਜੀਤ ਡੈਸਕ 29-05-2026
ਜਲੰਧਰ, 28 ਮਈ (ਅ.ਬ.)-ਅੱਜ ਅਸੀਂ ਇਕ ਅਜਿਹੇ ਹਸਪਤਾਲ ਬਾਰੇ ਦੱਸ ਰਹੇ ਹਾਂ, ਜੋ ਨਬਜ਼ ਦੇਖ ਕੇ ਅਤੇ ਆਯੁਰਵੇਦਿਕ ਇਲਾਜ ਕਰਕੇ ਜੋੜਿਆਂ ਨੂੰ ਸੰਤਾਨ ਦਾ ਸੁਖ ਪ੍ਰਾਪਤ ਕਰਵਾ ਰਿਹਾ ਹੈ | ਇਹ ਹਸਪਤਾਲ ਅੰਬਾਲਾ ਛਾਵਨੀ ਦੇ ਸਰਾਫਾ ਬਾਜ਼ਾਰ ਵਿਚ ਡਾ. ਕੇ.ਸੀ. ਸ਼ਰਮਾ ਅਮਰੀਕਨ ਹਸਪਤਾਲ ਹੈ | ਦੰਪਤੀ ਨੇ ਦੱਸਿਆ ਕਿ 6 ਵਾਰ ਆਈ.ਵੀ.ਐਫ. ਅਤੇ 10 ਵਾਰ ਆਈ.ਯੂ.ਆਈ. ਕਰਵਾਉਣ ਦੇ ਬਾਵਜੂਦ ਵੀ ਸੰਤਾਨ ਪ੍ਰਾਪਤ ਨਹੀਂ ਹੋਈ | ਫਿਰ ਉਨ੍ਹਾਂ ਨੇ ਨਬਜ਼ ਦਿਖਾ ਕੇ ਡਾ. ਕੇ.ਸੀ. ਸ਼ਰਮਾ, ਅਮਰੀਕਨ ਹਸਪਤਾਲ, 'ਚ ਆਯੁਰਵੈਦਿਕ ਇਲਾਜ ਕਰਵਾਇਆ | ਵਿਆਹ ਦੇ 32 ਸਾਲ ਬਾਅਦ ਭਗਵਾਨ ਨੇ ਆਪਣੀ ਕਿਰਪਾ ਦਿਖਾਈ ਅਤੇ ਸਾਨੂੰ ਸੰਤਾਨ ਦੀ ਪ੍ਰਾਪਤੀ ਹੋਈ |

ਪਿਛਲੀ ਖ਼ਬਰ ਹੁੰਡਈ ਦਾ ਨਵਾਂ ਐਲਾਨ, 1 ਜੂਨ ਤੋਂ ਵਧਣਗੀਆਂ ਕੀਮਤਾਂ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੀ ਚੋਣ ਰੱਦ ਕਰਵਾਉਣ ਲਈ ਰਾਣਾ ਇੰਦਰ ਪ੍ਰਤਾਪ ਸਿੰਘ ਸੁਪਰੀਮ ਕੋਰਟ ਪੁੱਜੇ ਸੁਪਰੀਮ ਕੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।